PUNJABMAILUSA.COM

ਕੇਂਦਰ ਵੱਲੋਂ ਕਿਲਾ ਰਾੲਿਪੁਰ ਖੇਡਾਂ ਵਿਚ ਬੈਲ ਗੱਡੀਅਾਂ ਦੀਅਾਂ ਦੌਡ਼ਾਂ ਨੂੰ ਹਰੀ ਝੰਡੀ

ਕੇਂਦਰ ਵੱਲੋਂ ਕਿਲਾ ਰਾੲਿਪੁਰ ਖੇਡਾਂ ਵਿਚ ਬੈਲ ਗੱਡੀਅਾਂ ਦੀਅਾਂ ਦੌਡ਼ਾਂ ਨੂੰ ਹਰੀ ਝੰਡੀ

ਕੇਂਦਰ ਵੱਲੋਂ ਕਿਲਾ ਰਾੲਿਪੁਰ ਖੇਡਾਂ ਵਿਚ ਬੈਲ ਗੱਡੀਅਾਂ ਦੀਅਾਂ ਦੌਡ਼ਾਂ ਨੂੰ ਹਰੀ ਝੰਡੀ
January 08
21:06 2016

killa
ਨਵੀਂ ਦਿੱਲੀ, 8 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ੲਿਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਕਿਲਾ ਰਾੲਿਪੁਰ ਵਿੱਚ ਬੈਲ ਗੱਡੀਅਾਂ ਦੀਅਾਂ ਦੌਡ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ੲਿਸ ਨਾਲ ਦੇਸ਼ ਦੇ ਪੰਜ ਹੋਰ ਰਾਜਾਂ ਤਾਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ, ਕੇਰਲ ਤੇ ਹਰਿਅਾਣਾ ਵਿੱਚ ਸਾਨ੍ਹਾਂ ਤੇ ਬੈਲ ਗੱਡੀਅਾਂ ਦੀਅਾਂ ਦੌਡ਼ਾਂ ਜੋ ਰਵਾੲਿਤੀ ਖੇਡ ਮੇਲਿਅਾਂ ਵਿੱਚ ਕਰਵਾੲੀਅਾਂ ਜਾਂਦੀਅਾਂ ਸਨ, ਮੁਡ਼ ਸ਼ੁਰੂ ਹੋ ਜਾਣਗੀਅਾਂ। ਦੂਜੇ ਪਾਸੇ ਪਸ਼ੂ ਪ੍ਰੇਮੀਅਾਂ ਨੇ ਕਿਹਾ ਹੈ ਕਿ ੳੁਹ ੲਿਨ੍ਹਾਂ ਖੇਡਾਂ ਦੇ ਨਾਮ ’ਤੇ ਜਾਨਵਰਾਂ ’ਤੇ ਹੁੰਦੇ ਜ਼ੁਲਮ ਨੂੰ ਰੋਕਣ ਲੲੀ ਸੁਪਰੀਮ ਕੋਰਟ ਦਾ ਦਰਵਾਜ਼ਾ ਖਡ਼ਕਾੳੁਣਗੇ।
ਸੱਤ ਜਨਵਰੀ ਨੂੰ ਜਾਰੀ ਹੋੲੇ ੲਿਸ ਨੋਟੀਫਿਕੇਸ਼ਨ ਵਿੱਚ ਕੲੀ ਸ਼ਰਤਾਂ ਲਗਾੲੀਅਾਂ ਗੲੀਅਾਂ ਹਨ। ੲਿਸ ਮੁਤਾਬਕ,‘ਕੇਂਦਰ ਸਰਕਾਰ ਦਾ ੲਿਹ ਨੋਟੀਫਿਕੇਸ਼ਨ ੲਿਸ ਦੇ ਜਾਰੀ ਹੋਣ ਦੀ ਤਰੀਕ ਤੋਂ ਲਾਗੂ ਹੋਵੇਗਾ ਪਰ ਰਿੱਛ, ਬਾਂਦਰ, ਚੀਤੇ, ਤੇਂਦੂੲੇ, ਸ਼ੇਰਾਂ ਤੇ ਸਾਨ੍ਹਾਂ ਨੂੰ ਨਾ ਪ੍ਰਦਰਸ਼ਤ ਕੀਤਾ ਜਾਵੇਗਾ ਤੇ ਨਾ ਹੀ ੲਿਸ ਲੲੀ ਟਰੇਂਡ ਕੀਤਾ ਜਾਵੇਗਾ। ਪਰ ਕਿਸੇ ਭਾੲੀਚਾਰੇ ਦੇ ਰੀਤੀ-ਰਿਵਾਜ਼ਾਂ ਜਾਂ ਪ੍ਰੰਪਰਾਵਾਂ ਤਹਿਤ ਪੰਜਾਬ, ਹਰਿਅਾਣਾ, ਕੇਰਲ ਤੇ ਗੁਜਰਾਤ ਵਿੱਚ ਬੈਲ ਗੱਡੀਅਾਂ ਦੀਅਾਂ ਦੌਡ਼ਾਂ ਤੇ ਤਾਮਿਲਨਾਡੂ ਵਿੱਚ ਜੱਲੀਕੁੱਟੂ (ਸਾਨ੍ਹਾਂ ਦੀ ਦੌਡ਼) ਨੂੰ ੲਿਸ ਤੋਂ ਛੋਟ ਦਿੱਤੀ ਜਾਂਦੀ ਹੈ।’ ਸ਼ਰਤਾਂ ਮੁਤਾਬਕ ਬੈਲ ਗੱਡੀ ਦੀ ਦੌਡ਼ ਢੁਕਵੇਂ ਟਰੈਕ ’ਤੇ ਲਾਜ਼ਮੀ ਹੋਵੇਗੀ ਤੇ ੲਿਸ ਦੀ ਦੂਰੀ ਦੋ ਕਿਲੋਮੀਟਰ ਤੋਂ ਜ਼ਿਅਾਦਾ ਨਹੀਂ ਹੋਵੇਗੀ। ਜੱਲੀਕੱਟੂ ਮਾਮਲੇ ਵਿੱਚ ਸਾਨ੍ਹ ਦੇ ਘੇਰੇ ਤੋਂ ਬਾਹਰ ਜਾਂਦਿਅਾਂ ਹੀ ੳੁਸ ਨੂੰ 15 ਮੀਟਰ ਦੀ ਦੂਰੀ ਦੇ ਅੰਦਰ ਹੀ ਕਾਬੂ ਕਰਨਾ ਹੋਵੇਗਾ। ੲਿਹ ਯਕੀਨੀ ਬਣਾੲਿਅਾ ਜਾਵੇ ਕਿ ਪਸ਼ੂ ਪਾਲਣ ਤੇ ਵੈਟਰਨਰੀ ਵਿਭਾਗ ਦੇ ਅਧਿਕਾਰੀਅਾਂ ਤੋਂ ਬਲਦਾਂ ਤੇ ਸਾਨ੍ਹਾਂ ਦੀ ਜਾਂਚ ਕਰਵਾੲੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ੲਿਹ ਦੌਡ਼ ਵਿੱਚ ਹਿੱਸਾ ਲੈਣ ਦੇ ਕਾਬਲ ਹਨ ਜਾਂ ਨਹੀਂ। ਦੌਡ਼ਾਂ ਤੋਂ ਪਹਿਲਾਂ ੲਿਨ੍ਹਾਂ ਜਾਨਵਰਾਂ ਨੂੰ ਕੋੲੀ ਡਰੱਗ ਨਹੀਂ ਦਿੱਤੀ ਜਾ ਸਕੇਗੀ। ੲਿਨ੍ਹਾਂ ਦੀਅਾਂ ਦੌਡ਼ਾਂ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਲਾਜ਼ਮੀ ਕੀਤੀ ਗੲੀ ਹੈ ਤੇ ਜਾਨਵਰਾਂ ’ਤੇ ਜ਼ੁਲਮ ਰੋਕਣ ਲੲੀ ਬਣੇ ਬੋਰਡ, ਸੁਸਾੲਿਟੀਅਾਂ ਤੇ ਪ੍ਰਸ਼ਾਸਨ ੲਿਹ ਯਕੀਨੀ ਬਣਾੳੁਣਗੇ ਕਿ ਕਿਸ ਜਾਨਵਰ ’ਤੇ ਜ਼ੁਲਮ ਨਾ ਹੋਵੇ। ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਲਿਲਤਾ ਨੇ ੲਿਸ ਫੈਸਲੇ ਦਾ ਸੁਅਾਗਤ ਕੀਤਾ ਹੈ।
ਸਰਕਾਰ ਦਾ ਫ਼ੈਸਲਾ ਗਲਤ: ਪੇਟਾ
ਨਵੀਂ ਦਿੱਲੀ: ੲਿਸ ਨੋਟੀਫਿਕਸ਼ਨ ਦਾ ਵਿਰੋਧ ਕਰਦਿਅਾਂ ਪੀਪਲ ਫਾਰ ਦਿ ਅੈਥੀਕਲ ਟਰੀਟਮੈਂਟ ਅਾਫ ਅੈਨੀਮਲ(ਪੇਟਾ) ਨੇ ਕਿਹਾ ਹੈ ਕਿ ਪਸ਼ੂਅਾਂ ’ਤੇ ਜ਼ੁਲਮ ਨੂੰ ਹਰੀ ਝੰਡੀ ਦੇਣਾ ਦੇਸ਼ ਦੇ ਮੱਥੇ ’ਤੇ ਕਲੰਕ ਹੈ। ਕੇਂਦਰੀ ਵਾਤਾਰਵਨ ਮੰਤਰੀ ਪ੍ਰਕਾਸ਼ ਜਾਵਡ਼ੇਕਰ ਨੇ ਫੈਸਲੇ ਨੂੰ ਸਹੀ ਕਰਾਰ ਦਿੰਦਿਅਾਂ ਕਿਹਾ ਹੈ ਭਾੲੀਚਾਰਿਅਾਂ ਦੇ ਰੀਤੀ ਰਿਵਾਜ਼ਾਂ ਨੂੰ ਜਾਰੀ ਰਹਿਣਾ ਚਾਹੀਦਾ ਹੈ ਤੇ ਸਰਕਾਰ ਨੇ ਪਸ਼ੂਅਾਂ ’ਤੇ ਜ਼ੁਲਮ ਰੋਕਣ ਲੲੀ ਸ਼ਰਤਾਂ ਵੀ ਰੱਖੀਅਾਂ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article