ਕਰੋਨਾ ਦਾ ਖਤਰਨਾਕ ਡੈਲਟਾ ਰੂਪ ਵੈਕਸੀਨ ਨਾ ਲਗਵਾਉਣ ਵਾਲਿਆਂ ’ਚ ਤੇਜ਼ੀ ਨਾਲ ਫੈਲ ਰਿਹੈ : ਡਬਲਯੂ.ਐੱਚ.ਓ.

320
Share

ਸੰਯੁਕਤ ਰਾਸ਼ਟਰ/ਜਨੇਵਾ, 27 ਜੂਨ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਚੇਤਾਵਨੀ ਦਿੱਤੀ ਕਿ ਕੋਵੀਡ-19 ਦਾ ਡੈਲਟਾ ਰੂਪ, ਜਿਸ ਦਾ ਹੁਣ ਤੱਕ ਘੱਟੋ-ਘੱਟ 85 ਦੇਸ਼ਾਂ ਵਿਚ ਪਤਾ ਲਗਾਇਆ ਗਿਆ ਹੈ, ਹੁਣ ਤੱਕ ਮਿਲੇ ਕਰੋਨਾ ਦੇ ਸਾਰੇ ਰੂਪਾਂ ’ਚੋਂ ਸਭ ਤੋਂ ਖਤਰਨਾਕ ਹੈ। ਇਹ ਉਨ੍ਹਾਂ ਲੋਕਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੇ ਕੋਵਿਡ-19 ਰੋਕੂ ਟੀਕੇ ਨਹੀਂ ਲਗਵਾਏ।

Share