PUNJABMAILUSA.COM

ਕਨਸਾਸ ਗੋਲੀਬਾਰੀ ਦੇ ਨਾਇਕ ਦਾ ਟਾਈਮ ਮੈਗਜ਼ੀਨ ਵੱਲੋਂ ਸਨਮਾਨ

ਕਨਸਾਸ ਗੋਲੀਬਾਰੀ ਦੇ ਨਾਇਕ ਦਾ ਟਾਈਮ ਮੈਗਜ਼ੀਨ ਵੱਲੋਂ ਸਨਮਾਨ

ਕਨਸਾਸ ਗੋਲੀਬਾਰੀ ਦੇ ਨਾਇਕ ਦਾ ਟਾਈਮ ਮੈਗਜ਼ੀਨ ਵੱਲੋਂ ਸਨਮਾਨ
December 13
10:17 2017

ਹਿਊਸਟਨ, 13 ਦਸੰਬਰ (ਪੰਜਾਬ ਮੇਲ)-ਕਨਸਾਸ ‘ਚ ਇਸ ਸਾਲ ਦੇ ਸ਼ੁਰੂ ‘ਚ ਭਾਰਤੀ ਨੌਜਵਾਨਾਂ ‘ਤੇ ਹੋਏ ਹਮਲੇ ਨੂੰ ਰੋਕਣ ਲਈ ਦਿਖਾਈ ਬਹਾਦਰੀ ਲਈ ਟਾਈਮ ਮੈਗਜ਼ੀਨ ਨੇ ਇਆਨ ਗ੍ਰਿਲਟ ਨੂੰ ਸਨਮਾਨਿਤ ਕੀਤਾ ਹੈ। ਜਲ ਸੈਨਾ ਦੇ ਸਾਬਕਾ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ 32 ਵਰ੍ਹਿਆਂ ਦਾ ਭਾਰਤੀ ਸ੍ਰੀਨਿਵਾਸ ਕੁਚੀਭੋਤਲਾ ਮਾਰਿਆ ਗਿਆ ਸੀ, ਜਦਕਿ ਉਸ ਦਾ ਸਾਥੀ ਅਲੋਕ ਮਦਾਸਨੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ।
ਇਸ ਹਮਲੇ ‘ਚ ਗ੍ਰਿਲਟ ਵੀ ਜ਼ਖ਼ਮੀ ਹੋ ਗਿਆ ਸੀ। ਨਸਲੀ ਅਧਰਾਧ ਤੋਂ ਪ੍ਰੇਰਿਤ ਇਹ ਹਮਲਾ ਕਨਸਾਸ ਦੇ ਓਲਾਥੇ ਦੇ ਬਾਰ ‘ਚ ਫਰਵਰੀ ‘ਚ ਹੋਇਆ ਸੀ। ਗ੍ਰਿਲਟ ਦਾ ਨਾਮ ਮੈਗਜ਼ੀਨ ਦੇ ‘ਪੰਜ ਨਾਇਕਾਂ ‘ਚ ਸ਼ੁਮਾਰ ਹੋਇਆ ਹੈ, ਜਿਨ੍ਹਾਂ 2017 ‘ਚ ਆਸ ਦੀ ਕਿਰਨ ਜਗਾਈ ਹੈ।’ ਟਾਈਮ ‘ਚ ਛਪੇ ਲੇਖ ‘ਚ ਗ੍ਰਿਲਟ ਨੇ ਕਿਹਾ ਹੈ ਕਿ ਹਮਲੇ ਦੌਰਾਨ ਜੇਕਰ ਉਹ ਕੁਝ ਨਾ ਕਰਦਾ, ਤਾਂ ਉਮਰ ਭਰ ਉਸ ਦੀ ਜ਼ਮੀਰ ਲਾਹਨਤਾਂ ਪਾਉਂਦੀ ਰਹਿੰਦੀ। ਇਸ ਸਾਲ ਦੇ ਸ਼ੁਰੂ ‘ਚ ਗ੍ਰਿਲਟ ਨੂੰ ਭਾਰਤੀ-ਅਮਰੀਕੀ ਭਾਈਚਾਰੇ ਨੇ ਹਿਊਸਟਨ ‘ਚ ‘ਅਸਲ ਅਮਰੀਕੀ ਨਾਇਕ’ ਦੇ ਖ਼ਿਤਾਬ ਨਾਲ ਸਨਮਾਨਿਆ ਸੀ ਅਤੇ ਇਕ ਲੱਖ ਡਾਲਰ ਇਕੱਠੇ ਕਰਕੇ ਉਸ ਨੂੰ ਕਨਸਾਸ ‘ਚ ਘਰ ਖ਼ਰੀਦਣ ‘ਚ ਸਹਾਇਤਾ ਕੀਤੀ ਸੀ। ਹਮਲੇ ਵਾਲੇ ਦਿਨ ਗ੍ਰਿਲਟ ਰੈਸਟੋਰੈਂਟ ‘ਚ ਟੀ.ਵੀ. ‘ਤੇ ਚੱਲ ਰਹੇ ਬਾਸਕਿਟਬਾਲ ਮੈਚ ਨੂੰ ਦੇਖ ਰਿਹਾ ਸੀ, ਜਦੋਂ ਇਕ ਬੰਦੂਕਧਾਰੀ ਸ੍ਰੀਨਿਵਾਸ ਅਤੇ ਅਲੋਕ ਵੱਲ ਵਧਿਆ ਅਤੇ ਉਸ ਨੇ ਦੋਹਾਂ ਨੂੰ ਮੁਲਕ ਛੱਡਣ ਲਈ ਆਖਦਿਆਂ ਗੋਲੀਬਾਰੀ ਕਰ ਦਿੱਤੀ। ਗ੍ਰਿਲਟ ਨੇ ਜਦੋਂ ਹੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਹਮਲਾਵਰ ਨੇ ਉਸ ਦੀ ਛਾਤੀ ‘ਚ ਗੋਲੀ ਮਾਰੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article