PUNJABMAILUSA.COM

ਓਬਾਮਾ ਦਾ ਅਮਰੀਕਾ ਦੇ 10 ਪ੍ਰਮੁੱਖ ਰਾਸ਼ਟਰਪਤੀਆਂ ਵਿੱਚ ਨਾਂਅ ਨਹੀਂ

ਓਬਾਮਾ ਦਾ ਅਮਰੀਕਾ ਦੇ 10 ਪ੍ਰਮੁੱਖ ਰਾਸ਼ਟਰਪਤੀਆਂ ਵਿੱਚ ਨਾਂਅ ਨਹੀਂ

ਓਬਾਮਾ ਦਾ ਅਮਰੀਕਾ ਦੇ 10 ਪ੍ਰਮੁੱਖ ਰਾਸ਼ਟਰਪਤੀਆਂ ਵਿੱਚ ਨਾਂਅ ਨਹੀਂ
February 19
21:42 2017

obama
ਵਾਸ਼ਿੰਗਟਨ, 19 ਫਰਵਰੀ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਦੀ ਰੈਕਿੰਗ ਬਾਰੇ ਸੀ-ਸਪੇਨ ਸੰਗਠਨ ਨੇ ਇੱਕ ਵਾਰੀ ਫਿਰ ਸਰਵੇਖਣ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੇ ਸਰਵੋਤਮ ਰਾਸ਼ਟਰਪਤੀਆਂ ਵਿੱਚ 12ਵੇਂ ਸਥਾਨ ਉੱਤੇ ਹਨ। ਅਬਰਾਹਮ ਲਿੰਕਨ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਸੀ-ਸਪੇਨ ਨੇ ਸਾਲ 2000 ਅਤੇ 2009 ਵਿੱਚ ਵੀ ਇਸ ਤਰ੍ਹਾਂ ਸਰਵੇਖਣ ਕੀਤਾ ਸੀ।
ਅਮਰੀਕਾ ਵਿੱਚ ਸੀ-ਸਪੇਨ ਨੂੰ ਇੱਕ ਖਾਸ ਸਟੈਂਡਰਡ ਦਾ ਕੇਬਲ ਅਤੇ ਸੈਟੇਲਾਈਟ ਟੀ ਵੀ ਨੈਟਵਰਕ ਕਿਹਾ ਜਾਂਦਾ ਹੈ। ਇਸ ਦੇ ਸਰਵੇਖਣ ਵਿੱਚ ਸਾਰੇ ਰਾਸ਼ਟਰਪਤੀਆਂ ਨੂੰ ਸੰਕਟ ਦੇ ਸਮੇਂ ਲੀਡਰਸ਼ਿਪ, ਨੈਤਿਕ ਪ੍ਰਸ਼ਾਸਨ, ਸੰਸਾਰ ਨਾਲ ਸੰਬੰਧਾਂ ਅਤੇ ਸਾਰੇ ਲੋਕਾਂ ਲਈ ਬਰਾਬਰ ਨਿਆਂ ਵਰਗੇ ਵੱਖ ਵੱਖ ਸਟੈਂਡਰਡਾਂ ‘ਤੇ ਅੰਕਿਆ ਗਿਆ। ਸਾਰੇ ਲੋਕਾਂ ਲਈ ਬਰਾਬਰ ਨਿਆਂ ਦੇ ਮਾਮਲੇ ਵਿੱਚ ਬਰਾਕ ਓਬਾਮਾ ਸਰਵੋਤਮ ਦੀ ਸੂਚੀ ਵਿੱਚ ਤੀਜੇ ਸਥਾਨ ਉੱਤੇ ਰਹੇ। ਇਸ ਵਿੱਚ ਅਬਰਾਹਮ ਲਿੰਕਨ ਅਤੇ ਲਿੰਡਨ ਜੌਨਸਨ ਉਨ੍ਹਾਂ ਤੋਂ ਅੱਗੇ ਹਨ। ਪਾਰਲੀਮੈਂਟ ਨਾਲ ਸੰਬੰਧ ਦੇ ਕੇਸ ਵਿੱਚ ਓਬਾਮਾ ਪੰਜਵੇਂ ਤੇ ਕੌਮਾਂਤਰੀ ਸੰਬੰਧਾਂ ਵਿੱਚ 24ਵੇਂ ਸਥਾਨ ਉੱਤੇ ਰਹੇ। ਅਮਰੀਕਾ ਦੀ ਰਾਈਸ ਯੂਨੀਵਰਸਿਟੀ ਦੇ ਇਤਿਹਾਸ ਦੇ ਮਾਹਰ ਡਗਲਸ ਬ੍ਰਿੰਕਲੇ ਨੇ ਕਿਹਾ ਕਿ ਸਮੇਂ ਦੇ ਨਾਲ ਓਬਾਮਾ ਹੋਰ ਬਿਹਤਰ ਸਥਿਤੀ ਵਿੱਚ ਪਹੁੰਚ ਜਾਣਗੇ। ਉਨ੍ਹਾਂ ਦੀ ਰਾਏ ਹੈ ਕਿ ਕਿਸੇ ਰਾਸ਼ਟਰਪਰਤੀ ਨੂੰ ਲੋਕ ਉਸ ਤੋਂ ਪਹਿਲਾਂ ਜਾਂ ਉਸ ਦੇ ਬਾਅਦ ਦੇ ਰਾਸ਼ਟਰਪਤੀ ਦੇ ਆਧਾਰ ਉੱਤੇ ਗਿਣਤੀ ਵਿੱਚ ਰੱਖਦੇ ਹਨ। ਸਾਰੇ ਸਟੈਂਡਰਡ ਬਾਰੇ ਸਾਂਝੇ ਤੌਰ ਉੱਤੇ ਪ੍ਰਮੁੱਖ 10 ਨਾਵਾਂ ਵਿੱਚ ਅਬਰਾਹਮ ਲਿੰਕਨ ਦੇ ਬਾਅਦ ਜਾਰਜ ਵਾਸ਼ਿੰਗਟਨ, ਫਰੈਂਕਲਿਨ ਰੂਜ਼ਵੈਲਟ, ਡਵਾਈਟ ਆਈਜ਼ਨਹੋਵਰ, ਹੈਰੀ ਟੂਮੈਨ, ਥਾਮਸ ਜੈਫਰਸਨ, ਜੌਹਨ ਐੱਫ ਕੈਨੇਡੀ, ਰੋਨਾਲਡ ਰੀਗਨ ਅਤੇ ਲਿੰਡਨ ਜੌਨਸਨ ਸ਼ਾਮਲ ਰਹੇ ਹਨ।

FacebookTwitterGoogle+Share

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article