PUNJABMAILUSA.COM

ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਭਾਰਤੀ ਸਾਈਕਲਿੰਗ ਟੀਮ ਨੇ ਜਿੱਤੇ 3 ਸੋਨ ਤਮਗੇ

ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਭਾਰਤੀ ਸਾਈਕਲਿੰਗ ਟੀਮ ਨੇ ਜਿੱਤੇ 3 ਸੋਨ ਤਮਗੇ

ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਭਾਰਤੀ ਸਾਈਕਲਿੰਗ ਟੀਮ ਨੇ ਜਿੱਤੇ 3 ਸੋਨ ਤਮਗੇ
February 24
17:35 2018

ਸਾਈਕਲਿੰਗ ਖੇਡ ਵਿੱਚ ਇੱਕ ਵਾਰ ਫਿਰ ਭਾਰਤੀ ਸਾਈਕਲਿਸਟਾਂ ਨੇ ਭਾਰਤ ਲਈ ਸੋਨ ਤਗਮਿਆਂ ਨਾਲ ਭਾਰਤ ਦਾ ਝੰਡਾ ਬੁਲੰਦ ਕੀਤਾ।ਅੱਜ ਗੱਲ ਕਰ ਰਹੇ ਹਾਂ ਬਹੁ-ਚਰਚੀਤ ਖੇਡ ਸਾਈਕਲਿੰਗ ਦੀ ।ਭਾਰਤੀ ਸਾਈਕਲਿਸਟਾਂ ਨੇ 2010 ਦੀਆਂ ਕਾਮਨਵੈਲਥ ਗੇਮਜ਼ ਤੋ ਬਾਅਦ ਲਗਾਤਾਰ ਭਾਰਤੀ ਸਾਈਕਲਿਸਟਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਅਨੇਕਾਂ ਤਗਮੇ ਜਿੱਤੇ।ਜੇਕਰ ਗੱਲ ਸਾਲ 2018 ਦੀ ਕਰੀਏ ਤਾਂ ਭਾਰਤੀ ਸਾਈਕਲਿਸਟਾਂ ਨੇ ਸਾਲ ਦੀ ਸ਼ੁਰੂਆਤ ਸ਼ਾਨਦਾਰ ਕੀਤੀ ਹੈ।38 ਵੀਂਆ ਸੀਨੀਅਰ, 25 ਵੀਂਆ ਜੂਨੀਅਰ ਏਸ਼ੀਆਈ ਟਰੈਕ ਸਾਈਕਿਲਿੰਗ ਚੈਂਪੀਅਨਸ਼ਿਪ 16 ਤੋਂ 21 ਫਰਵਰੀ 2018 ਨਿਲਾਈ (ਮਲੇਸ਼ੀਆ) ਵਿਖੇ ਹੋਈ, ਜਿੱਥੇ ਭਾਰਤੀ ਟੀਮ ਨੇ 4 ਸੋਨ ਤਮਗੇ ਅਤੇ 1 ਕਾਂਸੀ ਦਾ ਤਗਮਾ ਜਿੱਤਿਆ।ਇਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੂਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਸਾਰੇ ਸੋਨ ਤਗਮੇ ਭਾਰਤੀ ਸਾਈਕਲਿਸਟਾਂ ਨੇ ਜਿੱਤੇ।ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਸਾਈਕਲਿੰਗ ਟੀਮ ਨੇ ਵੀ ਤਮਗੇ ਜਿੱਤੇ।ਭਾਰਤ ਦੀ ਸਟਾਰ ਸਾਈਕਲਿਸਟ ਡੀਬੋਰਾ ਨੇ ਸਪ੍ਰਿੰਟ, ਕੇਰੀਅਨ, ਵਿਅਕਤੀਗਤ ਟਾਈਮ ਟਰਾਇਲ, ਟੀਮ ਪਰਸ਼ੂਟ ਈਵੈਂਟ ਵਿੱਚ ,ਅਲੀਨਾ ਰੇਜੀ ਨੇ ਸਪ੍ਰਿੰਟ ਵਿਅਕਤੀਗਤ ਟਾਈਮ ਟਰਾਇਲ, ਕੇਰੀਅਨ ਈਵੈਂਟ ਵਿੱਚ,ਸੋਨਾਲੀ ਚਾਨੂੰ ਨੇ ਐਂੰਡੂਰਨ ਇਵੈਂਟਸ, ਟੀਮ ਪਰਸ਼ੂਟ ਈਵੈਂਟ ਵਿੱਚ , ਮਨੋਰਮਾ ਦੇਵੀ ਐਂਡਯੂਅਰਨ ਇਵੈਂਟਸ, ਟੀਮ ਪਰਸ਼ੂਟ ਈਵੈਂਟ ਵਿੱਚ ,ਅਮ੍ਰਿਤਾ ਰੀਗੁਨਾਥ ਪੁਆਇੰਟ ਰੇਸ ਈਵੈਂਟ ਵਿੱਚ ਪੁਰਸ਼ ਦੇ ਮੁਕਾਬਲਿਆਂ ਵਿੱਚ ਰਣਜੀਤ ਸਿੰਘ ਟੀਮ ਸਪ੍ਰਿੰਟ, ਵਿਅਕਤੀਗਤ ਟਾਈਮ ਟਰਾਇਲ 1000 ਮੀਟਰ ਈਵੈਂਟ ਵਿੱਚ ਸਹਿਲ ਕੁਮਾਰ ,ਟੀਮ ਸਪ੍ਰਿੰਟ, ਕੇਰੀਅਨ ਈਵੈਂਟ ਵਿੱਚ ਸਾਨਰਾਜ ਪੀ ,ਟੀਮ ਸਪ੍ਰਿੰਟ, ਵਿਅਕਤੀਗਤ ਸਪ੍ਰਿੰਟ, ਕੇਰੀਅਨ ਈਵੈਂਟ ਵਿੱਚ, ਮਨਜੀਤ ਸਿੰਘ ਇਡੋਰਸ ਈਵੈਂਟ ਵਿੱਚ ਭਾਰਤ ਲਈ ਤਗਮੇ ਜਿੱਤੇ।ਇਸ ਬਾਰੇ ਏਸ਼ੀਅਨ ਸਾਈਕਲਿੰਗ ਸੰਘ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਕਿਹਾ, ”ਅਸੀਂ ਕਾਮਨਵੈਲਥ ਗੇਮਜ਼ 2018 ਲਈ ਸਾਡੀ ਸਰਬੋਤਮ ਟੀਮ ਦਾ ਐਲਾਨ ਕੀਤਾ ਹੈ ਜਿੱਥੇ ਅਸੀਂ ਆਪਣੇ ਸਾਈਕਲਿਸਟਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਾਂ.”
ਰਾਸ਼ਟਰਮੰਡਲ ਖੇਡਾਂ ਵਿੱਚ ਸਾਡੇ ਕੋਲ ਵਧੀਆ ਰਿਕਾਰਡ ਨਹੀਂ ਹੈ ਪਰ ਇਸ ਸਾਲ ਸਾਡੇ ਸਾਈਕਲਿਸਟ ਵਧੀਆ ਤਿਆਰੀ ਕਰ ਰਹੇ ਹਨ ਅਤੇ ਉਹ ਇੰਗਲੈਂਡ, ਆਸਟ੍ਰੇਲੀਆ ਅਤੇ ਹੋਰਨਾਂ ਪ੍ਰਮੁੱਖ ਦੇਸ਼ਾਂ ਨੂੰ ਚੰਗਾ ਮੁਕਾਬਲਾ ਦੇਣਗੇ ,ਜੇਕਰ ਹਰ ਚੀਜ਼ ਸਾਡੀ ਯੋਜਨਾ ਮੁਤਾਬਕ ਚੱਲਦੀ ਹੈ ਤਾਂ ਭਾਰਤੀ ਮਹਿਲਾ ਸਾਈਕਲਿੰਗ ਟੀਮ ਵੀ ਤਮਗੇ ਜਿੱਤਗੀ।ਭਾਰਤੀ ਪੁਰਸ਼ ਜੂਨੀਅਰ ਸਾਈਕਲਿੰਗ ਟੀਮ ਦੇ ਸਾਈਕਲਿਸਟਾਂ ਏਸ (ਅੰਡੇਮਾਨ ਅਤੇ ਨਿਕੋਬਾਰ), ਮਹਾਰਾਸ਼ਟਰ ਦੇ ਮੇਯਰ ਪਵਾਰ ਅਤੇ ਮਣੀਪੁਰ ਦੇ ਜੇਮਸ ਸਿੰਘ ਨੇ 46.070 ਸਕਿੰਟ ਨਾਲ ਟੀਮ ਸਪਰਿਟ ਮੁਕਾਬਲੇ ਵਿੱਚ ਨਵਾਂ ਮਹਾਂਦੀਪ ਸਾਈਕਲਿੰਗ ਟਰੈਕ ਰਿਕਾਰਡ ਬਣਾਇਆ,ਇਸ ਤੋ ਪਹਿਲਾ ਇਹ ਰਿਕਾਰਡ 46.095 ਮਲੇਸ਼ੀਅਨ ਟੀਮ ਦੇ ਨਾਂ ਸੀ। ਜੂਨੀਅਰ ਵਰਗ ਦੇ ਮੁਕਬਲਿਆ ਵਿੱਚ ਪਹਿਲੇ ਦਿਨ ਹੀ ਜਪਾਨ ਦੀ ਟੀਮ ਨੂੰ ਸਖਤ ਟੱਕਰ ਦਿੱਤੀ।ਸਾਡੇ ਨੌਜਵਾਨ ਸਨਸਨੀ ਸਾਈਕਲਿਸਟਾਂ ਈਸੋ, ਜੋ ਕਿ ਸਿਰਫ 17 ਸਾਲ ਨੇ ਕਰੀਅਨ ਅਤੇ ਵਿਅਕਤੀਗਤ ਸਪਿਰਟ ਈਵੈਟ ਵਿੱਚ ਸੋਨ ਤਗਮੇ ਜਿੱਤੇ। ਜਿਸ ਨਾਲ ਭਾਰਤ ਦੇ ਸਾਈਕਲਿੰਗ ਦਾ ਭਵਿੱਖ ਬਹੁਤ ਹੀ ਵਧੀਆ ਹੈ। ਭਾਰਤੀ ਟੀਮ ਦੀ ਕਾਰਗੁਜ਼ਾਰੀ ਵਿਚ ਦੂਜੀ ਖਾਸ ਗੱਲ ਇਹ ਸੀ ਕਿ ਸਾਰੇ ਖਿਡਾਰੀਆਂ ਨੇ ਆਪਣੇ ਨਿੱਜੀ ਸਮੇਂ ਵਿਚ ਸੁਧਾਰ ਲਿਆਂਦਾ ਅਤੇ ਤਕਰੀਬਨ ਸਾਰੇ ਈਵੈਟਾਂ ਵਿੱਚ ਨਵੇਂ ਕੌਮੀ ਰਿਕਰਡ ਕਾਇਮ ਕੀਤੇ।ਆਸ ਕਰਦੇ ਹਾਂ ਕੀ ਸਵਿਟਜ਼ਰਲੈਂਡ ਵਿਚ ਅਗਲੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਭਾਰਤੀ ਸਾਈਕਲਿਸਟ ਚੰਗਾ ਪ੍ਰਦਰਸ਼ਨ ਕਰਨਗੇ ,ਇਸ ਤਰ੍ਹਾਂ ਆਉਣ ਵਾਲੀਆਂ ਓਲੰਪਿਕ ਖੇਡਾਂ ਲਈ ਰਸਤਾ ਤਿਆਰ ਕਰਨਗੇ।

ਖੇਡ ਲੇਖਕ ਜਗਦੀਪ ਕਾਹਲੋਂ
8288847042

About Author

Punjab Mail USA

Punjab Mail USA

Related Articles

ads

Latest Category Posts

    ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

Read Full Article
    ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

Read Full Article
    ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

Read Full Article
    ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

Read Full Article
    ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

Read Full Article
    ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

Read Full Article
    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article