PUNJABMAILUSA.COM

ਏਅਰ ਇੰਡੀਆ ਨੂੰ ਭਰਨਾ ਪਵੇਗਾ 88 ਲੱਖ ਡਾਲਰ ਦਾ ਹਰਜਾਨਾ!

May 17
22:00 2018

ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ਏਅਰ ਇੰਡੀਆ ਨੂੰ ਆਪਣੇ 323 ਮੁਸਾਫ਼ਰਾਂ ਨੂੰ 88 ਲੱਖ ਡਾਲਰ ਦਾ ਹਰਜਾਨਾ ਦੇਣਾ ਪੈ ਸਕਦਾ ਹੈ। ਏਅਰ ਇੰਡੀਆ ਦੀ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ ਚਾਲਕ ਦਸਤੇ ਨੂੰ ਡਿਊਟੀ ਸਮੇਂ ਦੌਰਾਨ ਮਿਲਣ ਵਾਲੀ ਛੋਟ (ਐਫਡੀਐਲਟੀ) ਵਾਪਸ ਲੈਣ ਕਰ ਕੇ ਪਛੜ ਗਈ ਸੀ।
ਇਹ ਘਟਨਾ ਏਅਰ ਇੰਡੀਆ ਤੇ ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਜੋ ਪ੍ਰਾਈਵੇਟ ਕੈਰੀਅਰਜ਼ ਜੈੱਟ ਏਅਰਵੇਜ਼, ਇੰਡੀਗੋ, ਸਪਾਈਸਜੈੱਟ ਤੇ ਗੋਏਅਰ ਦੀ ਨੁਮਾਇੰਦਗੀ ਕਰਦੀ ਹੈ, ਦੀ ਇਕ ਅਪੀਲ ਵਿੱਚ ਸਾਹਮਣੇ ਲਿਆਂਦੀ ਗਈ ਸੀ ਜਿਸ ਰਾਹੀਂ ਡੀਜੀਸੀਏ ਨੂੰ ਐਫਡੀਐਲਟੀਜ਼ ਵਿੱਚ ਫੇਰਬਦਲ ਦੀ ਮਨਜ਼ੂਰੀ ਨਾ ਦੇਣ ਦੀਆਂ 18 ਅਪਰੈਲ ਦੀਆਂ ਹਦਾਇਤਾਂ ਵਿੱਚ ਤਰਮੀਮ ਦੀ ਆਗਿਆ ਮੰਗੀ ਗਈ ਸੀ। ਸ਼ਿਕਾਗੋ ਲਈ 9 ਮਈ ਏਅਰ ਇੰਡੀਆ ਦੀ ਉਡਾਣ 127 ਨੂੰ 16 ਘੰਟਿਆਂ ਦਾ ਵਕਤ ਲੱਗਿਆ ਸੀ। ਮੌਸਮ ਖਰਾਬ ਹੋਣ ਕਰ ਕੇ ਜਹਾਜ਼ ਸ਼ਿਕਾਗੋ ਦੀ ਬਜਾਏ ਮਿਲਵਾਕੀ ਉਤਾਰਨਾ ਪਿਆ ਸੀ। ਉਸ ਦਿਨ ਐਫਡੀਐਲਟੀ ਵਿੱਚ ਫੇਰਬਦਲ ਵਾਪਸ ਲੈਣ ਕਰ ਕੇ ਚਾਲਕ ਦਸਤੇ ਲਈ ਇਕ ਹੀ ਲੈਂਡਿੰਗ ਦੀ ਪ੍ਰਵਾਨਗੀ ਸੀ।
ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਡੀਜੀਸੀਏ ਵੱਲੋਂ ਹਾਈ ਕੋਰਟ ਦੇ ਹੁਕਮਾਂ ਤਹਿਤ ਡਿਊਟੀ ਦੇ ਘੰਟਿਆਂ ਵਿੱਚ ਫੇਰਬਦਲ ਵਾਪਸ ਲੈਣ ਤੋਂ ਬਾਅਦ ਏਅਰਲਾਈਨ ਕੋਲ ਨਵੇਂ ਚਾਲਕ ਦਸਤੇ ਦਾ ਇੰਤਜ਼ਾਮ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਜਿਸ ਨੂੰ ਉਡਾਣ ਦਾ ਚਾਰਜ ਲੈਣ ਵਾਸਤੇ ਸੜਕ ਰਸਤੇ ਮਿਲਵਾਕੀ ਪੁੱਜਦਾ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ