PUNJABMAILUSA.COM

ਉੱਤਰੀ ਕੋਰੀਆ ਨੇ ਕੋਰੀਆਈ ਜੰਗ ਦੌਰਾਨ ਮਾਰੇ ਗਏ 55 ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਅਮਰੀਕਾ ਨੂੰ ਸੌਂਪੇ

 Breaking News

ਉੱਤਰੀ ਕੋਰੀਆ ਨੇ ਕੋਰੀਆਈ ਜੰਗ ਦੌਰਾਨ ਮਾਰੇ ਗਏ 55 ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਅਮਰੀਕਾ ਨੂੰ ਸੌਂਪੇ

ਉੱਤਰੀ ਕੋਰੀਆ ਨੇ ਕੋਰੀਆਈ ਜੰਗ ਦੌਰਾਨ ਮਾਰੇ ਗਏ 55 ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਅਮਰੀਕਾ ਨੂੰ ਸੌਂਪੇ
July 28
17:38 2018

ਵਾਸ਼ਿੰਗਟਨ, 28 ਜੁਲਾਈ (ਪੰਜਾਬ ਮੇਲ)- ਉੱਤਰੀ ਕੋਰੀਆ ਨੇ 65 ਸਾਲ ਪਹਿਲਾਂ ਕੋਰੀਆਈ ਜੰਗ ਦੌਰਾਨ ਮਾਰੇ ਗਏ 55 ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਵੀਰਵਾਰ ਨੂੰ ਅਮਰੀਕਾ ਨੂੰ ਸੌਂਪੇ ਦਿੱਤੇ। ਇਹ ਕਾਰਵਾਈ ਵਾਸ਼ਿੰਗਟਨ ਅਤੇ ਪਿਓਂਗਯਾਂਗ ਵਿਚਾਲੇ ਡਿਪਲੋਮੈਟ ਸੰਬੰਧਾਂ ਨੂੰ ਇਕ ਨਵੇਂ ਰਾਹ ਵੱਲ ਲਿਜਾਵੇਗੀ। ਵ੍ਹਾਈਟ ਹਾਊਸ ਨੇ ਆਖਿਆ ਕਿ 1950-53 ਦੀ ਜੰਗ ਦੌਰਾਨ ਮਾਰੇ ਗਏ ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਨੂੰ ਲੈ ਕੇ ਅਮਰੀਕੀ ਹਵਾਈ ਫੌਜ ਦਾ ਜਹਾਜ਼ ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ‘ਚ ਓਸਾਨ ਏਅਰਬੇਸ ਪਹੁੰਚਿਆ। 12 ਜੂਨ ਨੂੰ ਸਿੰਗਾਪੁਰ ‘ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਏ ਇਕ ਸਮਝੌਤੇ ਦੇ ਤਹਿਤ ਅਵਸ਼ੇਸ਼ ਸੌਂਪੇ ਗਏ।
ਵ੍ਹਾਈਟ ਹਾਊਸ ਦੀ ਪ੍ਰੈਸ ਸੈਕੇਟਰੀ ਸਾਰਾ ਸੈਂਡ੍ਰਸ ਨੇ ਆਖਿਆ ਕਿ 1 ਅਗਸਤ ਨੂੰ ਫੌਜੀਆਂ ਦੇ ਅਵਸ਼ੇਸ਼ ਅਮਰੀਕਾ ਪਹੁੰਚਣ ਨੂੰ ਲੈ ਕੇ ਇਕ ਰਸਮੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਟਰੰਪ ਨੇ ਇਸ ਕਾਰਵਾਈ ਲਈ ਉੱਤਰੀ ਕੋਰੀਆ ਦੇ ਨੇਤਾ ਦਾ ਧੰਨਵਾਦ ਕੀਤਾ ਹੈ। ਟਰੰਪ ਨੇ ਟਵੀਟ ਕੀਤਾ, ‘ਇੰਨੇ ਸਾਲਾਂ ਬਾਅਦ ਕਈ ਪਰਿਵਾਰਾਂ ਲਈ ਇਹ ਯਾਦਗਾਰ ਪੱਲ ਹੋਵੇਗਾ, ਕਿਮ ਜੋਂਗ ਉਨ ਦਾ ਧੰਨਵਾਦ।’ ਦੱਸ ਦਈਏ ਕਿ ਵੀਰਵਾਰ ਮਤਲਬ 27 ਜੁਲਾਈ ਨੂੰ ਕੋਰੀਆਈ ਜੰਗ ਦੇ ਖਤਮ ਹੋਣ ਦੀ 65ਵੀਂ ਵਰ੍ਹੇਗੰਢ ਹੈ। ਉੱਤਰੀ ਕੋਰੀਆ ਇਸ ਨੂੰ ‘ਜਿੱਤ ਦੇ ਦਿਨ’ ਦੇ ਰੂਪ ‘ਚ ਮਨਾਉਂਦਾ ਹੈ।
ਸਾਰਾ ਸੈਂਡ੍ਰਸ ਨੇ ਆਖਿਆ ਕਿ ਕਰੀਬ 5,300 ਅਮਰੀਕੀਆਂ ਦੀ ਭਾਲ ਲਈ ਉੱਤਰੀ ਕੋਰੀਆ ‘ਚ ਫੀਲਡ ਅਪਰੇਸ਼ਨਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ ‘ਚ ਇਹ ਇਕ ਮਹੱਤਵਪੂਰਣ ਅਤੇ ਪਹਿਲਾ ਕਦਮ ਹੈ। ਮੀਡੀਆ ਰਿਪੋਰਟ ਮੁਤਾਬਕ ਕੋਰੀਆਈ ਜੰਗ ਤੋਂ ਲਗਭਗ 7,700 ਅਮਰੀਕੀ ਫੌਜੀ ਲਾਪਤਾ ਹੋਏ ਹਨ ਅਤੇ 5,300 ਦੇ ਅਵਸ਼ੇਸ਼ ਅਜੇ ਵੀ ਉੱਤਰੀ ਕੋਰੀਆ ‘ਚ ਹਨ। ਇਸ ਜੰਗ ‘ਚ 36,000 ਅਮਰੀਕੀ ਫੌਜੀਆਂ ਸਮੇਤ ਲੱਖਾਂ ਲੋਕਾਂ ਦੀ ਮੌਤ ਹੋਈ ਸੀ। 1996 ਤੋਂ 2005 ਵਿਚਾਲੇ ਅਮਰੀਕਾ-ਉੱਤਰੀ ਕੋਰੀਆ ਦੀ ਸੰਯੁਕਤ ਮਿਲਟਰੀ ਸਰਚ ਟੀਮ ਨੇ 33 ਅਭਿਆਨ ਚਲਾਏ। ਇਸ ਦੌਰਾਨ ਅਮਰੀਕੀ ਫੌਜੀਆਂ ਦੇ ਅਵਸ਼ੇਸ਼ 229 ਸੈੱਟ ਬਰਾਮਦ ਕੀਤੇ ਗਏ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article