PUNJABMAILUSA.COM

ਉਸਲੋ ਨਾਰਵੇ ਚ ਹੋਇਆ ਬੋਲੀਵੁਡ ਫਿਲਮ ਫੈਸਟੀਵਲ 2018 ਦਾ ਅਗਾਜ਼

September 10
21:26 2018

ਸਵੀਡਨ, 10 ਸਤੰਬਰ (ਅਰੋੜਾ/ਪੰਜਾਬ ਮੇਲ) – ਸੋਲਹ ਸਾਲ ਪਹਿਲਾਂ ਸ਼ੁਰੂ ਹੋਏ ਬੋਲੀਵੁਡ ਫਿਲਮ ਫੈਸਟੀਵਲ (ਨਾਰਵੇ ) ਵਿਚ ਐਤਕੀਂ 10 ਭਾਸ਼ਾਵਾਂ ਦੀਆਂ 50 ਤੋਂ ਵੱਧ ਫੀਚਰ ਅਤੇ ਲਘੂ ਫਿਲਮਾਂ ਦੇ ਪ੍ਰੀਮੀਅਰ ਸ਼ੋਅ ਹੋਣ ਜਾ ਰਹੇ ਹਨ। 7 ਨਵੰਬਰ ਤੋਂ 13 ਨਵੰਬਰ ਦੌਰਾਨ ਚੱਲਣ ਵਾਲੇ ਇਸ ਫੈਸਟੀਵਲ ਦੇ ਪ੍ਰੋਗਰਾਮ ਦਾ ਰਸਮੀ ਲਾਂਚ ਬੀਤੇ ਦਿਨ ਲੋਰੇਂਸਕਉਗ ਸਤੁਰਸੁਆ ’ਚ ਜੋਸਰਸ਼ੋਰ ਨਾਲ ਕੀਤਾ ਗਿਆ। ਸਮੁੰਦਰੋ ਪਾਰ ਆਏ ਕਲਾਕਾਰਾਂ ਦੇ ਵਿਚ ਭਾਰਤ ਤੋਂ ਸ਼ਾਹਦ ਅਲੀ(ਭਾਰਤੀ ਫ਼ਿਲਮ ਡਾਇਰੈਕਟਰ), ਸੰਜੇ ਕਪੂਰ(ਭਾਰਤੀ ਫ਼ਿਲਮ ਡਾਇਰੈਕਟਰ ਫਿਲਮ ਅਦਾਕਾਰ) , ਜਾਵੇਦ ਸ਼ੇਖ( ਫਿਲਮ ਅਦਾਕਾਰ ਅਤੇ ਨਿਰਮਾਤਾ ) , ਲਖਵਿੰਦਰ ਵਡਾਲੀ (ਪੰਜਾਬੀ ਸਿੰਗਰ ), ਘਾਨਾ ਅਲੀ ਪਾਕਿਸਤਾਨੀ ਅਦਾਕਾਰਾ, ਇਲਾ ਅਰੁਣਾ (ਅਦਾਕਾਰਾ ਤੇ ਗਾਇਕ) ,ਲੋਰੇਂਸਕੋਗ ਦੀ ਮੇਅਰ ਰੰਗਨਹਿਲਡ ਬਰਗਹੈਮ ਅਤੇ ਸਕੇਡਮੋ ਦੇ ਮੇਅਰ ਉਲੇ ਜੈਕਬਫਲੇਟੇਨ ਦੀ ਲੌਰੇਨਸਕੋਗ ਮੇਅਰ ਆਦਿ ਨੇ ਇਸ ਫੈਸਟੀਵਲ ਚ ਸ਼ਿਰਕਤ ਕੀਤੀ। ਇਹ ਇੰਡੀਆ ਤੇ ਪਾਕਿਸਤਾਨ ਦਾ ਸਾਂਝਾ ਫੈਸਟੀਵਲ ਹੈਂ ਜਿਸ ਚ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਇੱਕ ਹੁੰਦੇ ਹੋਏ ਵੇਖੀਆਂ ਜਾ ਸਕਦਾ ਹੈਂ । ਇਸ ਫੈਸਟੀਵਲ ਦੀ ਸੋਲਹ ਸਾਲ ਪਹਿਲਾ ਨੀਂਹ ਰੱਖਣ ਵਾਲੇ ਨਾਰਸੁੱਲਾਹ ਕੁਰੇਸ਼ੇ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈਂ ਕਿ ਉਹ ਦੋਨਾਂ ਮੁਲਕਾਂ ਦੀ ਭਲਾਈ ਅਤੇ ਏਕਤਾਂ ਲਈ ਕੁਝ ਨਾ ਕੁਝ ਕਰਦੇ ਰਹਿਣ। ਲਖਵਿੰਦਰ ਵਡਾਲੀ ਨੇ ਬਹੁਤ ਸੋਹਣਾ ਸਮਾਂ ਬੰਨਿਆ ਆਪਣੇ ਸੂਫ਼ੀਆਂ ਗਾਇਕੀ ਤੇ ਸ਼ਾਇਰਾਨਾ ਅੰਦਾਜ਼ ਨਾਲ।ਇਸ ਮੌਕੇ ਤੇ ਕੋਰੇ ਕੋਨਦੀ ਨਾਰਵੇ ਦੇ ਅਦਾਕਾਰ , ਪਾਲੀ ਕੁਰੈਸ਼ੀ , ਡਾਕਟਰ ਸੋਨੀਆ ਸਵੀਡਨ ਤੋਂ ਤੇ ਹੋਰ ਵੀ ਕਈ ਹਸਤੀਆਂ ਮਜੂਦ ਸਨ ਵੀ ਮਜੂਦ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ 638 ਸਾਜਿਸ਼ਾਂ ਰੱਚੀਆਂ

    ਅਮਰੀਕੀ ਕਾਂਗਰਸ ਦੇ ਮੈਂਬਰ ਵੱਲੋਂ ਕਸ਼ਮੀਰ ਮੁੱਦੇ ‘ਤੇ ਲਿਖੇ ਪੱਤਰ ਲਈ ਭਾਰਤੀ ਭਾਈਚਾਰੇ ਕੋਲ ਮੰਗੀ ਮੁਆਫੀ