PUNJABMAILUSA.COM

ਇਹ ਹੋਵੇਗਾ ਵਰਲਡ ਕੱਪ 2019 ਦਾ ਸ਼ੈਡਿਊਲ

ਇਹ ਹੋਵੇਗਾ ਵਰਲਡ ਕੱਪ 2019 ਦਾ ਸ਼ੈਡਿਊਲ

ਇਹ ਹੋਵੇਗਾ ਵਰਲਡ ਕੱਪ 2019 ਦਾ ਸ਼ੈਡਿਊਲ
May 30
10:12 2019

ਨਵੀਂ ਦਿੱਲੀ, 30 ਮਈ (ਪੰਜਾਬ ਮੇਲ)- ਵਰਲਡ ਕੱਪ 2019 ਦਾ ਆਗਾਜ਼ ਅੱਜ ਭਾਵ 30 ਮਈ ਤੋਂ ਇੰਗਲੈਂਡ ‘ਚ ਹੋਣ ਜਾ ਰਿਹਾ ਹੈ ਜੋ 14 ਜੁਲਾਈ ਤਕ ਖੇਡਿਆ ਜਾਵੇਗਾ। ਕ੍ਰਿਕਟ ਦੇ ਇਸ ਮਹਾਕੁੰਭ ‘ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੀਮਾਂ ਹਨ – ਸਾਊਥ ਅਫਰੀਕਾ, ਭਾਰਤ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਵੈਸਟਇੰਡੀਜ਼। ਅੱਜ ਅਸੀਂ ਤੁਹਾਨੂੰ ਵਿਸ਼ਵ ਕੱਪ ਦੇ ਸ਼ੈਡਿਊਲ ਬਾਰੇ ਦੱਸਣ ਜਾ ਰਹੇ ਹਨ। ਵਰਲਡ ਕੱਪ ਦਾ ਸ਼ੈਡਿਊਲ ਹੇਠਾਂ ਅਨੁਸਾਰ ਹੈ—
ਵਰਲਡ ਕੱਪ 2019 ਦਾ ਸ਼ੈਡਿਊਲ :-
30 ਮਈ : ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਲੰਡਨ (3 ਵਜੇ)
31 ਮਈ : ਪਾਕਿਸਤਾਨ ਬਨਾਮ ਵਿੰਡੀਜ਼, ਟ੍ਰੈਂਟ ਬ੍ਰਿਜ, ਨਾਟਿੰਘਮ (3 ਵਜੇ)
1 ਜੂਨ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ, ਸੋਫੀਆ ਗਾਰਡਨ, ਕਾਰਡਿਫ (3 ਵਜੇ)
1 ਜੂਨ : ਆਸਟਰੇਲੀਆ ਬਨਾਮ ਅਫਗਾਨਿਸਤਾਨ, ਕਾਊਂਟੀ ਗਰਾਊਂਡ, ਬ੍ਰਿਸਟਲ (6 ਵਜੇ)
2 ਜੂਨ : ਬੰਗਲਾਦੇਸ਼ ਬਨਾਮ ਦੱਖਣੀ ਅਫਰੀਕਾ, ਓਵਲ, ਲੰਡਨ (3 ਵਜੇ)
3 ਜੂਨ : ਇੰਗਲੈਂਡ ਬਨਾਮ ਪਾਕਿਸਤਾਨ, ਟ੍ਰੈਂਟ ਬ੍ਰਿਜ, ਨਾਟਿੰਘਮ (ਵਜੇ)
4 ਜੂਨ : ਅਫਗਾਨਿਸਤਾਨ ਬਨਾਮ ਸ਼੍ਰੀਲੰਕਾ, ਸੋਫੀਆ ਗਾਰਡਨ, ਕਾਰਡਿਫ (3 ਵਜੇ)
5 ਜੂਨ : ਭਾਰਤ ਬਨਾਮ ਦੱਖਣੀ ਅਫਰੀਕਾ, ਰੋਜ਼ ਬਾਓਲ, ਸਾਊਥੰਪਟਨ (3 ਵਜੇ)
5 ਜੂਨ : ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ, ਓਵਲ, ਲੰਡਨ (6 ਵਜੇ)
6 ਜੂਨ : ਆਸਟਰੇਲੀਆ ਬਨਾਮ ਵਿੰਡੀਜ਼, ਟ੍ਰੈਂਟ ਬ੍ਰਿਜ, ਨਾਟਿੰਘਮ (3 ਵਜੇ)
7 ਜੂਨ : ਪਾਕਿਸਤਾਨ ਬਨਾਮ ਸ਼੍ਰੀਲੰਕਾ, ਕਾਊਂਟੀ ਗਰਾਊਂਡ, ਬ੍ਰਿਸਟਲ (3 ਵਜੇ)
8 ਜੂਨ : ਇੰਗਲੈਂਡ ਬਨਾਮ ਬੰਗਲਾਦੇਸ਼, ਸੋਫੀਆ ਗਾਰਡਨ, ਕਾਰਡਿਫ (3 ਵਜੇ)
8 ਜੂਨ : ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ, ਕਾਊਂਟੀ ਗਰਾਊਂਡ, ਟਾਊਨਟੋਨ (6 ਵਜੇ)
9 ਜੂਨ : ਆਸਟਰੇਲੀਆ ਬਨਾਮ ਭਾਰਤ, ਓਵਲ, ਲੰਡਨ (3 ਵਜੇ)
10 ਜੂਨ : ਦੱਖਣੀ ਅਫਰੀਕਾ ਬਨਾਮ ਵਿੰਡੀਜ਼, ਰੋਜ਼ ਬਾਓਲ, ਸਾਊਥੰਪਟਨ (3 ਵਜੇ)
11 ਜੂਨ : ਬੰਗਲਾਦੇਸ਼ ਬਨਾਮ ਸ਼੍ਰੀਲੰਕਾ, ਕਾਊਂਟੀ ਗਰਾਊਂਡ, ਬ੍ਰਿਸਟਲ (3 ਵਜੇ)
12 ਜੂਨ : ਆਸਟਰੇਲੀਆ ਬਨਾਮ ਪਾਕਿਸਤਾਨ, ਕਾਊਂਟੀ ਗਰਾਊਂਡ, ਟਾਊਨਟੋਨ (3 ਵਜੇ)
13 ਜੂਨ : ਭਾਰਤ ਬਨਾਮ ਨਿਊਜ਼ੀਲੈਂਡ, ਟ੍ਰੈਂਟ ਬ੍ਰਿਜ, ਨਾਟਿੰਘਮ (3 ਵਜੇ)
14 ਜੂਨ : ਇੰਗਲੈਂਡ ਬਨਾਮ ਵਿੰਡੀਜ਼, ਰੋਜ਼ ਬਾਓਲ, ਸਾਊਥੰਪਟਨ (3 ਵਜੇ)
15 ਜੂਨ : ਅਫਗਾਨਿਸਤਾਨ ਬਨਾਮ ਦੱਖਣੀ ਅਫਰੀਕਾ, ਸੋਫੀਆ ਗਾਰਡਨ, ਕਾਰਡਿਫ (3 ਵਜੇ)
16 ਜੂਨ : ਭਾਰਤ ਬਨਾਮ ਪਾਕਿਸਤਾਨ, ਓਲਡ ਟ੍ਰੈਫਰਡ, ਮਾਨਚੈਸਟਰ (6 ਵਜੇ)
17 ਜੂਨ : ਬੰਗਲਾਦੇਸ਼ ਬਨਾਮ ਵਿੰਡੀਜ਼, ਕਾਊਂਟੀ ਕ੍ਰਿਕਟ ਗਰਾਊਂਡ, ਟੈਟਨ (3 ਵਜੇ)
18 ਜੂਨ : ਇੰਗਲੈਂਡ ਬਨਾਮ ਅਫਗਾਨਿਸਤਾਨ, ਓਲਡ ਟ੍ਰੈਫਰਡ, ਮਾਨਚੈਸਟਰ (3 ਵਜੇ)
19 ਜੂਨ : ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, ਐਜਬੈਸਟਨ, ਬਰਮਿੰਘਮ (3 ਵਜੇ)
20 ਜੂਨ : ਆਸਟਰੇਲੀਆ ਬਨਾਮ ਬੰਗਲਾਦੇਸ਼, ਟ੍ਰੈਂਟ ਬ੍ਰਿਜ, ਨਾਟਿੰਘਮ (3 ਵਜੇ)
21 ਜੂਨ : ਇੰਗਲੈਂਡ ਬਨਾਮ ਸ਼੍ਰੀਲੰਕਾ, ਹੇਡਿੰਗਲੇ, ਲੀਡਸ (3 ਵਜੇ)
22 ਜੂਨ : ਅਫਗਾਨਿਸਤਾਨ ਬਨਾਮ ਭਾਰਤ, ਰੋਜ਼ ਬਾਓਲ, ਸਾਊਥੰਪਟਨ (3 ਵਜੇ)
22 ਜੂਨ : ਨਿਊਜ਼ੀਲੈਂਡ ਬਨਾਮ ਵਿੰਡੀਜ਼, ਓਲਡ ਟ੍ਰੈਫਰਡ, ਮਾਨਚੈਸਟਰ (6 ਵਜੇ)
23 ਜੂਨ : ਪਾਕਿਸਤਾਨ ਬਨਾਮ ਦੱਖਣੀ ਅਫਰੀਕਾ, ਲਾਰਡਸ, ਲੰਡਨ (3 ਵਜੇ)
24 ਜੂਨ : ਅਫਗਾਨਿਸਤਾਨ ਬਨਾਮ ਬੰਗਲਾਦੇਸ਼, ਰੋਜ਼ ਬਾਓਲ, ਸਾਊਥੰਪਟਨ (3 ਵਜੇ)
25 ਜੂਨ : ਇੰਗਲੈਂਡ ਬਨਾਮ ਆਸਟਰੇਲੀਆ, ਲਾਰਡਸ, ਲੰਡਨ (3 ਵਜੇ)
26 ਜੂਨ : ਨਿਊਜ਼ੀਲੈਂਡ ਬਨਾਮ ਪਾਕਿਸਤਾਨ, ਐਜਬੈਸਟਨ, ਬਰਮਿੰਘਮ (3 ਵਜੇ)
27 ਜੂਨ : ਭਾਰਤ ਬਨਾਮ ਵਿੰਡੀਜ਼, ਓਲਡ ਟ੍ਰੈਫਰਡ, ਮਾਨਚੈਸਟਰ (3 ਵਜੇ)
28 ਜੂਨ : ਦੱ. ਅਫਰੀਕਾ ਬਨਾਮ ਸ਼੍ਰੀਲੰਕਾ, ਰਿਵਰਸਾਈਡ ਗਰਾਊਂਡ, ਚੈਸਟਰ-ਲੀ-ਸਟ੍ਰੀਟ (3 ਵਜੇ)
29 ਜੂਨ : ਅਫਗਾਨਿਸਤਾਨ ਬਨਾਮ ਪਾਕਿਸਤਾਨ, ਹੇਡਿੰਗਲੇ, ਲੀਡਸ (3 ਵਜੇ)
29 ਜੂਨ : ਆਸਟਰੇਲੀਆ ਬਨਾਮ ਨਿਊਜ਼ੀਲੈਂਡ, ਲਾਰਡਸ, ਲੰਡਨ (6 ਵਜੇ)
30 ਜੂਨ : ਇੰਗਲੈਂਡ ਬਨਾਮ ਭਾਰਤ, ਐਜਬੈਸਟਨ, ਬਰਮਿੰਘਮ (3 ਵਜੇ)
1 ਜੁਲਾਈ : ਸ਼੍ਰੀਲੰਕਾ ਬਨਾਮ ਵਿੰਡੀਜ਼, ਰਿਵਰਸਾਈਡ ਗਰਾਊਂਡ, ਚੈਸਟਰ-ਲੀ-ਸਟ੍ਰੀਟ (3 ਵਜੇ)
2 ਜੁਲਾਈ : ਬੰਗਲਾਦੇਸ਼ ਬਨਾਮ ਭਾਰਤ, ਐਜਬੈਸਟਨ, ਬਰਮਿੰਘਮ (3 ਵਜੇ)
3 ਜੁਲਾਈ : ਇੰਗਲੈਂਡ ਬਨਾਮ ਨਿਊਜ਼ੀਲੈਂਡ, ਰਿਵਰਸਾਈਡ ਗਰਾਊਂਡ, ਚੈਸਟਰ-ਲੀ-ਸਟ੍ਰੀਟ (3 ਵਜੇ)
4 ਜੁਲਾਈ : ਅਫਗਾਨਿਸਤਾਨ ਬਨਾਮ ਵਿੰਡੀਜ਼, ਹੇਡਿੰਗਲੇ, ਲੀਡਸ (3 ਵਜੇ)
5 ਜੁਲਾਈ : ਬੰਗਲਾਦੇਸ਼ ਬਨਾਮ ਪਾਕਿਸਤਾਨ, ਲਾਰਡਸ, ਲੰਡਨ (3 ਵਜੇ)
6 ਜੁਲਾਈ : ਭਾਰਤ ਬਨਾਮ ਸ਼੍ਰੀਲੰਕਾ, ਹੇਡਿੰਗਲੇ, ਲੀਡਸ (3 ਵਜੇ)
6 ਜੁਲਾਈ : ਆਸਟਰੇਲੀਆ ਬਨਾਮ ਦੱ. ਅਫਰੀਕਾ, ਓਲਡ ਟ੍ਰੈਫਰਡ, ਮਾਨਚੈਸਟਰ (6 ਵਜੇ)
9 ਜੁਲਾਈ : ਕੁਆਲੀਫਾਇਰ-1 ਬਨਾਮ ਕੁਆਲੀਫਾਇਰ-4, ਓਲਡ ਟ੍ਰੈਫਰਡ, ਮਾਨਚੈਸਟਰ (3 ਵਜੇ)
11 ਜੁਲਾਈ : ਕੁਆਲੀਫਾਇਰ-2 ਬਨਾਮ ਕੁਆਲੀਫਾਇਰ-3, ਐਜਬੈਸਟਨ, ਬਰਮਿੰਘਮ (3 ਵਜੇ)
14 ਜੁਲਾਈ : ਜੇਤੂ ਸੈਮੀਫਾਈਨਲ-1 ਬਨਾਮ ਜੇਤੂ ਸੈਮੀਫਾਈਨਲ-2, ਲਾਰਡਸ, ਲੰਡਨ (3 ਵਜੇ)

About Author

Punjab Mail USA

Punjab Mail USA

Related Articles

ads

Latest Category Posts

    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article
    ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

Read Full Article
    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article