PUNJABMAILUSA.COM

ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
December 06
17:26 2018

ਚੰਡੀਗੜ, 6 ਦਸੰਬਰ (ਪੰਜਾਬ ਮੇਲ)- ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਜ਼ਿਲਾ ਮਾਲ ਅਫ਼ਸਰ ਅਮਨਪਾਲ ਸਿੰਘ ਦੀ ਗੁਰਦਾਸਪੁਰ ਵਾਧੂ ਚਾਰਜ ਪਠਾਨਕੋਟ ਤੋਂ ਬਦਲੀ ਗੁਰਦਾਸਪੁਰ ਵਿਖੇ ਕੀਤੀ ਗਈ ਹੈ।
ਤਹਿਸੀਲਦਾਰਾਂ ਵਿੱਚੋਂ ਮਨਜੀਤ ਸਿੰਘ ਭੰਡਾਰੀ ਦੀ ਫਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ, ਵਿਪਨ ਸ਼ਰਮਾਂ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਗੁਰੂ ਹਰਸਹਾਏ, ਦਰਸ਼ਨ ਸਿੰਘ-2 ਦੀ ਜਲਾਲਾਬਾਦ ਵਾਧੂ ਚਾਰਜ ਗੁਰੂ ਹਰਸਹਾਏ ਤੋਂ ਮੋੜ, ਸ਼ੀਸ਼ ਪਾਲ ਦੀ ਜੈਤੋਂ ਤੋਂ ਮਜੀਠਾ, ਸਰਾਜ ਅਹਿਮਦ ਦੀ ਸੰਗਰੂਰ ਤੋਂ ਸੰਗਰੂਰ ਵਾਧੂ ਚਾਰਜ ਧੂਰੀ, ਗੁਰਜੀਤ ਸਿੰਘ ਦੀ ਧੂਰੀ ਤੋਂ ਸ੍ਰੀ ਅਨੰਦਪੁਰ ਸਾਹਿਬ, ਹਰਬੰਸ ਸਿੰਘ ਦੀ ਮਲੋਟ ਤੋਂ ਬਰਨਾਲਾ, ਬਲਕਰਨ ਸਿੰਘ ਦੀ ਬਰਨਾਲਾ ਤੋਂ ਮਲੋਟ, ਤਰਸੇਮ ਸਿੰਘ ਦੀ ਭੁਲੱਥ ਤੋਂ ਦਸੂਹਾ, ਲਖਵਿੰਦਰ ਸਿੰਘ ਦੀ ਦਸੂਹਾ ਤੋਂ ਭੁਲੱਥ, ਸੀਮਾ ਸਿੰਘ ਦੀ ਖਡੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ, ਗਰਮੀਤ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਖਡੂਰ ਸਾਹਿਬ ਅਤੇ ਜੈਤ ਕੁਮਾਰ ਦੀ ਅਬਹੋਰ ਤੋਂ ਫਾਜ਼ਿਲਕਾ ਵਿਖੇ ਬਦਲੀ ਕੀਤੀ ਗਈ ਹੈ।
ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਵਿੱਚੋਂ ਰਜਿੰਦਰ ਸਿੰਘ ਦੀ ਬਮਿਆਲ ਤੋਂ ਨਕੋਦਰ, ਹਰਮਿੰਦਰ ਸਿੰਘ ਹੁੰਦਲ ਦੀ ਨਕੋਦਰ ਤੋਂ ਨਿਹਾਲ ਸਿੰਘ ਵਾਲਾ, ਧਰਮਿੰਦਰ ਕੁਮਾਰ ਦੀ ਨਿਹਾਲ ਸਿੰਘ ਵਾਲਾ ਤੋਂ ਗੜਸ਼ੰਕਰ, ਸੰਦੀਪ ਕੁਮਾਰ ਦੀ ਗੜਸ਼ੰਕਰ ਤੋਂ ਮਹਿਤਪੁਰ, ਗੁਰਦੀਪ ਸਿੰਘ ਦੀ ਮਹਿਤਪੁਰ ਤੋਂ ਲੋਈਆਂ, ਮੁਖਤਿਆਰ ਸਿੰਘ ਦੀ ਲੋਹੀਆਂ ਤੋਂ ਭਾਦਸੋਂ, ਅੰਕਿਤਾ ਅਗਰਵਾਲ ਦੀ ਭਾਦਸੋਂ ਤੋਂ ਐਲ.ਏ.ਓ., ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ, ਪਟਿਆਲਾ, ਗੁਰਪਿਆਰ ਸਿੰਘ ਦੀ ਧਨੌਲਾ ਤੋਂ ਮੁਲਾਂਪੁਰ, ਤਰਵਿੰਦਰ ਕੁਮਾਰ ਦੀ ਮੁਲਾਂਪੁਰ ਤੋਂ ਡੇਹਲੋਂ, ਕੁਲਦੀਪ ਸਿੰਘ ਦੀ ਡੇਹਲੋਂ ਤੋਂ ਧਨੌਲਾ, ਯਾਦਵਿੰਦਰ ਸਿੰਘ ਦੀ ਮੱਖੂ ਤੋਂ ਜੀਰਾ ਵਾਧੂ ਚਾਰਜ ਮੱਖੂ, ਅਵਿਨਾਸ਼ ਚੰਦਰ ਦੀ ਜੀਰਾ ਤੋਂ ਖੂਹੀਆਂ ਸਰਵਰ, ਨੀਰਜ ਕੁਮਾਰ ਦੀ ਖੂਹੀਆਂ ਸਰਵਰ ਤੋਂ ਲੱਖੇਵਾਲੀ, ਰਜਿੰਦਰਪਾਲ ਸਿੰਘ ਦੀ ਲੱਖੇਵਾਲੀ ਤੋਂ ਦੋਦਾ, ਚਰਨਜੀਤ ਕੌਰ ਦੀ ਦੋਦਾ ਤੋਂ ਗਿੱਦੜਬਾਹਾ, ਜਸਵੀਰ ਕੌਰ ਦੀ ਬਨੂੜ ਤੋਂ ਡੇਰਾਬੱਸੀ, ਸੁਖਵਿੰਦਰਪਾਲ ਵਰਮਾਂ ਦੀ ਡੇਰਾਬੱਸੀ ਤੋਂ ਬਨੂੜ, ਮਨਜੀਤ ਸਿੰਘ ਦੀ ਫਤਿਹਗੜ ਚੂੜੀਆਂ ਤੋਂ ਬਮਿਆਲ, ਕਰਨਪਾਲ ਸਿੰਘ ਦੀ ਅਟਾਰੀ ਤੋਂ ਅਜਨਾਲਾ ਵਾਧੂ ਚਾਰਜ ਰਮਦਾਸ, ਚੰਦਨ ਮੋਹਨ ਦੀ ਸੁਲਤਾਨਪੁਰ ਲੋਧੀ ਵਾਧੂ ਚਾਰਜ ਤਲਵੰਡੀ ਚੌਧਰੀਆਂ ਤੋਂ ਤਲਵੰਡੀ ਚੌਧਰੀਆਂ, ਸੁਖਚਰਨ ਸਿੰਘ ਚੰਨੀ ਦੀ ਭਗਤਾ ਭਾਇਕਾ ਤੋਂ ਫਰੀਦਕੋਟ, ਪੁਨੀਤ ਬਾਂਸਲ ਦੀ ਰਾਮਪੁਰਾ ਫੂਲ ਤੋਂ ਰਾਮਪੁਰਾ ਫੂਲ ਵਾਧੂ ਚਾਰਜ ਭਗਤਾ ਭਾਈਕਾ, ਜਤਿੰਦਰਪਾਲ ਸਿੰਘ ਦੀ ਲੰਬੀ ਤੋਂ ਐਨ.ਟੀ. ਅਗਰੇਰੀਅਨ, ਫਿਰੋਜ਼ਪੁਰ, ਕਮਲਦੀਪ ਸਿੰਘ ਗੋਲਡੀ ਦੀ ਮੌੜ ਤੋਂ ਬਰਨਾਲਾ, ਜਗਸੀਰ ਸਿੰਘ ਦੀ ਲੋਪੋਕੇ ਤੋਂ ਲੋਪੋਕੇ ਵਾਧੂ ਚਾਰਜ ਅਟਾਰੀ ਅਤੇ ਵਰਿਆਮ ਸਿੰਘ ਦੀ ਬਟਾਲਾ ਤੋਂ ਬਟਾਲਾ ਵਾਧੂ ਚਾਰਜ ਨੌਸ਼ਹਿਰਾ ਮੱਝਾ ਸਿੰਘ ਅਤੇ ਫਤਿਹਗੜ ਚੂੜੀਆਂ ਵਿਖੇ ਕੀਤੀ ਗਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article