PUNJABMAILUSA.COM

ਆਸਟਰੇਲੀਆ ਵਿਸ਼ਵ ਦਾ ਦੂਜਾ ਸਰਵੋਤਮ ਮੁਲਕ

ਆਸਟਰੇਲੀਆ ਵਿਸ਼ਵ ਦਾ ਦੂਜਾ ਸਰਵੋਤਮ ਮੁਲਕ

ਆਸਟਰੇਲੀਆ ਵਿਸ਼ਵ ਦਾ ਦੂਜਾ ਸਰਵੋਤਮ ਮੁਲਕ
December 20
22:35 2015

aus
ਯੂ ਐਨ ਰਿਪੋਰਟ ਮੁਤਾਬਕ ਨਾਰਵੇ ਪਹਿਲਾ ਦੇਸ਼, ਭਾਰਤ 130ਵੇਂ ਸਥਾਨ ਉਤੇ
ਸਿਡਨੀ, 20 ਦਸੰਬਰ (ਪੰਜਾਬ ਮੇਲ) – ਯੂ ਐਨ ਦੀ ਰਿਪੋਰਟ ਮੁਤਾਬਕ ਆਸਟਰੇਲੀਆ ਸਾਰੇ ਦੇਸ਼ਾਂ ਵਿੱਚੋਂ ਨਾਰਵੇ ਤੋਂ ਬਾਅਦ ਦੂਜਾ ਸਰਵੋਤਮ ਦੇਸ਼ ਹੈ। ਇਹ ਦਰਜਾ ਤਿੰਨ ਵਿਆਪਕ ਖੇਤਰਾਂ ਵਿੱਚ ਜੀਵਨ ਪੱਧਰ ਦੇ ਅਨੁਸਾਰ ਤੈਅ ਕੀਤਾ ਗਿਆ ਹੈ, ਜਿਸ ਬਾਰੇ ਸਾਰੀ ਦੁਨੀਆ ਮੰਨਦੀ ਹੈ।
ਕੁੱਲ 188 ਦੇਸ਼ਾਂ ਦੀ ਮਨੁੱਖੀ ਵਿਕਾਸ ਅੰਕੜਾ ਰਿਪੋਰਟ ਵਿੱਚ ਆਸਟਰੇਲੀਆ ਦੇ ਇੱਸ ਵਿੱਚ ਵੱਧ ਤੋਂ ਵੱਧ 0.935 ਅੰਕ ਮਾਪੇ ਗਏ, ਜੋ ਨਾਰਵੇ ਤੋਂ ਪਿੱਛੇ ਅਤੇ ਸਵਿੱਟਜ਼ਰਲੈਂਡ ਤੋਂ ਅੱਗੇ ਹੈ। ਭਾਰਤ 130ਵੇਂ ਸਥਾਨ ਉਤੇ ਹੈ, ਜਿਸ ਦਾ ਮਨੁੱਖੀ ਵਿਕਾਸ ਅੰਕੜਾ 0.609 ਹੈ। ਪਾਕਿਸਤਾਨ 147ਵੇਂ ਨੰਬਰ ‘ਤੇ ਆਇਆ ਹੈ, ਜਿਸ ਦਾ ਮਨੁੱਖੀ ਵਿਕਾਸ ਅੰਕੜਾ 0.538 ਹੈ। ਯੂ ਐਨ ਨੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੀ ਆਰਥਿਕਤਾ, ਸਿਖਿਆ ਅਤੇ ਜੀਵਨ ਕਾਲ ਡਾਟਾ ਤਿਆਰ ਕੀਤਾ ਹੈ। ਇਸ ਵਿੱਚ ਆਸਟਰੇਲੀਆ ਨੂੰ ਦੂਜਾ ਵਧੀਆ ਦੇਸ਼ ਹੋਣ ਦਾ ਮਾਣ ਮਿਲਿਆ ਹੈ।
ਆਸਟਰੇਲੀਆ ਵਿੱਚ 13 ਸਾਲ ਦੀ ਸਕੂਲੀ ਪੜ੍ਹਾਈ ਬਾਅਦ ਪ੍ਰਤੀ ਵਿਅਕਤੀ ਕੁੱਲ ਕੌਮੀ ਆਮਦਨ 58618 ਡਾਲਰ ਹੈ। ਉਹ ਔਸਤਨ 82.5 ਸਾਲ ਉਮਰ ਭੋਗਦੇ ਹਨ। ਇਹ ਵੀ ਪਾਇਆ ਗਿਆ ਕਿ ਔਸਤਨ ਔਰਤਾਂ ਚਾਰ ਸਾਲ ਵਧੇਰੇ ਉਮਰ ਭੋਗਦੀਆਂ ਹਨ। ਉਨ੍ਹਾਂ ਦੀ ਕੁੱਲ ਕੌਮੀ ਆਮਦਨ 46727 ਡਾਲਰ ਹੈ। ਉਹ ਪੁਰਸ਼ਾਂ ਤੋਂ ਵੱਧ ਪੜ੍ਹਦੀਆਂ ਹਨ, ਪਰ ਪੁਰਸ਼ਾਂ ਦੀ ਕੌਮੀ ਆਮਦਨ ਔਰਤਾਂ ਦੇ ਮੁਕਾਬਲੇ ਵੱਧ 70620 ਡਾਲਰ ਹੈ। ਆਸਟਰੇਲੀਆ ਤੋਂ ਨਾਰਵੇ ਅੱਗੇ ਹੈ, ਜਿਸ ਵਿੱਚ ਸਕੂਲੀ ਪੜ੍ਹਾਈ 12.6 ਸਾਲ ਹੈ ਅਤੇ ਔਸਤਨ ਉਮਰ 81.6 ਹੈ, ਜੋ ਦੋਵੇਂ ਆਸਟਰੇਲੀਆ ਨਾਲੋਂ ਘੱਟ ਹਨ, ਪਰ ਨਾਰਵੇ ਦੀ ਪ੍ਰਤੀ ਕੌਮੀ ਆਮਦਨ 90148 ਡਾਲਰ ਹੈ, ਜੋ ਆਸਟਰੇਲੀਆ ਨਾਲੋਂ ਕਾਫੀ ਵੱਧ ਹੈ।

ਆਸਟਰੇਲੀਆ ਪਿਛਲੇ ਸਾਲ ਵੀ ਦੂਜੇ ਨੰਬਰ ‘ਤੇ ਆਇਆ ਸੀ। ਸਾਲ 1990 ਤੋਂ 2014 ਤੱਕ ਆਸਟਰੇਲੀਆ ਨੇ 32 ਅੰਕਾਂ ਦਾ ਵਾਧਾ ਕੀਤਾ ਹੈ। ਇਸ ਦਾ ਗੁਆਂਢੀ ਮੁਲਕ ਨਿਊਜ਼ੀਲੈਂਡ 7ਵੇਂ ਸਥਾਨ ਤੋਂ ਖਿਸਕ ਕੇ 9ਵੇਂ ਸਥਾਨ ਉਤੇ ਪਹੁੰਚ ਗਿਆ ਹੈ, ਪਰ ਇੰਗਲੈਂਡ 14ਵੇਂ ਸਥਾਨ ਉਤੇ ਹੈ। ਭਾਰਤ ਵਿੱਚ ਸਕੂਲੀ ਪੜ੍ਹਾਈ ਵਿੱਚ 11.7, ਔਸਤਾਨ ਉਮਰ 68 ਸਾਲ ਤੇ ਕੌਮੀ ਆਮਦਨ ਪ੍ਰਤੀ ਵਿਅਕਤੀ ਸਾਲਾਨਾ 5497 ਡਾਲਰ ਹੈ। ਮਨੁੱਖੀ ਵਿਕਾਸ ਦਰ ਵਿੱਚ ਹੇਠਲੇ ਨੰਬਰ ‘ਤੇ ਸੈਂਟਰਲ ਅਫਰੀਕਨ ਰਿਪਬਲਿਕ, ਰਿਪਬਲਿਕ ਆਫ ਕਾਂਗੋ ਅਤੇ ਹੋਰ ਦੇਸ਼ ਸ਼ਾਮਲ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article