PUNJABMAILUSA.COM

ਆਲਸੀ ਲੋਕ ਹੀ ਯੋਗ ਕਰਦੇ ਹਨ – ਖਲੀ

ਆਲਸੀ ਲੋਕ ਹੀ ਯੋਗ ਕਰਦੇ ਹਨ – ਖਲੀ

ਆਲਸੀ ਲੋਕ ਹੀ ਯੋਗ ਕਰਦੇ ਹਨ – ਖਲੀ
March 19
21:29 2016

khali
ਬਾਬਾ ਰਾਮਦੇਵ ਦੇ ਖਿਲਾਫ਼ ਦਿੱਤਾ ਬਿਆਨ
ਨਵੀਂ ਦਿੱਲੀ, 19 ਮਾਰਚ (ਪੰਜਾਬ ਮੇਲ)- ਬਾਬਾ ਰਾਮਦੇਵ ਅਤੇ ਮਹਾਬਲੀ ਖਲੀ ਵਿਚਾਲੇ ਟੱਕਰ ਹੋ ਗਈ ਹੈ। ਹਾਲਾਂਕਿ ਇਹ ਟੱਕਰ ਜ਼ੁਬਾਨੀ ਹੈ। ਬਾਬਾ ਰਾਮਦੇਵ ਦੇ ਦਿੱਤੇ ਇੱਕ ਬਿਆਨ ‘ਤੇ ਮਹਾਬਲੀ ਖਲੀ ਭੜਕ ਗਿਆ ਹੈ। ਦ ਗ੍ਰੇਟ ਖਲੀ ਨੇ ਬਾਬਾ ਰਾਮਦੇਵ ਦੇ ਉਸ ਬਿਆਨ ‘ਤੇ ਟਿੱਪਣੀ ਕੀਤੀ ਹੈ ਜਿਸ ‘ਚ ਰਾਮਦੇਵ ਨੇ ‘ਗ੍ਰੇਟ ਖਲੀ ਰਿਟਰਨਸ’ ਨੂੰ ਨਕਲੀ ਫਾਇਟ ਕਿਹਾ ਸੀ। ਖਲੀ ਨੇ ਕਿਹਾ ਕਿ ਸਿਰਫ ਆਲਸੀ ਅਤੇ ਬੁੱਡੇ ਲੋਕ ਹੀ ਯੋਗ ਕਰਦੇ ਹਨ। ਜੋ ਲੋਕ ਤਾਕਤਵਰ ਹੁੰਦੇ ਹਨ, ਓਹ ਉਸਦੀ ਤਰ੍ਹਾ ਫਾਇਟ ਕਰਦੇ ਹਨ।
ਇੱਕ ਟੀ.ਵੀ. ਚੈਨਲ ਦੇ ਪ੍ਰੋਗਰਾਮ ‘ਚ ਖਲੀ ਤੋਂ ਬਾਬਾ ਰਾਮਦੇਵ ਦੇ ਬਿਆਨ ਬਾਰੇ ਰਿਐਕਸ਼ਨ ਮੰਗਿਆ ਗਿਆ ਤਾਂ ਖਲੀ ਨੇ ਇਹ ਸਭ ਜਵਾਬ ਦਿੱਤੇ। ਖਲੀ ਨੇ ਕਿਹਾ ਕਿ ਜੇਕਰ ਕਪਾਲਭਾਤੀ ਕਰਨ ਨਾਲ ਓਲੰਪਿਕ ਤਗਮਾ ਮਿਲ ਸਕਦਾ ਤਾਂ ਦੇਸ਼ ‘ਚ ਹਰ ਕੋਈ ਓਲੰਪਿਕ ਤਗਮਾ ਜਿੱਤ ਲਿਉਂਦਾ।
ਖਲੀ ਦੀ ਜਿਸ ਫਾਇਟ ਬਾਰੇ ਚਰਚਾ ਹੋ ਰਹੀ ਸੀ ਓਹ ਤਿੰਨ ਹਿੱਸਿਆਂ ‘ਚ ਕਰਵਾਈ ਗਈ ਸੀ, ਜਿਸਦੀ ਆਖਰੀ ਫਾਇਟ ਲੁਧਿਆਣਾ ‘ਚ ਹੋਈ ਸੀ। ਖਲੀ ਨੂੰ ਪਹਿਲੀ ਹੀ ਫਾਇਟ ‘ਚ ਕੈਨੇਡਾ ਦੇ ਬ੍ਰੌਡੀ ਸਟੀਲ ਨੇ ਘਾਇਲ ਕਰ ਦਿੱਤਾ ਸੀ ਜਿਸਤੋਂ ਬਾਅਦ ਅਗਲੀਆਂ ਫਾਇਟਸ ‘ਚ ਖਲੀ ਨੇ ਆਪਣੀ ਪਿਟਾਈ ਦਾ ਬਦਲਾ ਲਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article
    ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

Read Full Article
    ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

Read Full Article
    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article