PUNJABMAILUSA.COM

ਆਕਲੈਂਡ ਕੌਂਸਿਲ ਨੇ ਜਾਇਦਾਦਾਂ ਦੀਆਂ ਸਰਕਾਰੀ ਕੀਮਤਾਂ ਦਾ ਨਵਾਂ ਮੁਲਾਂਕਣ ਕੀਤਾ ਜਾਰੀ

ਆਕਲੈਂਡ ਕੌਂਸਿਲ ਨੇ ਜਾਇਦਾਦਾਂ ਦੀਆਂ ਸਰਕਾਰੀ ਕੀਮਤਾਂ ਦਾ ਨਵਾਂ ਮੁਲਾਂਕਣ ਕੀਤਾ ਜਾਰੀ

ਆਕਲੈਂਡ ਕੌਂਸਿਲ ਨੇ ਜਾਇਦਾਦਾਂ ਦੀਆਂ ਸਰਕਾਰੀ ਕੀਮਤਾਂ ਦਾ ਨਵਾਂ ਮੁਲਾਂਕਣ ਕੀਤਾ ਜਾਰੀ
November 20
17:36 2017

– ਆਕਲੈਂਡ ਦਾ ਸਭ ਤੋਂ ਮਹਿੰਗਾ ਘਰ 460 ਲੱਖ ਡਾਲਰ ਅਤੇ ਸਸਤਾ ਘਰ 1.20 ਲੱਖ ਦਾ ਮੰਨਿਆ ਗਿਆ
ਔਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਕੌਂਸਿਲ ਹਰ ਤਿੰਨ ਸਾਲ ਬਾਅਦ ਆਪਣੇ ਅਧੀਨ ਆਉਂਦੀਆਂ ਜ਼ਮੀਨ ਜਾਇਦਾਦਾਂ ਦਾ ਮੁੜ ਮੁਲਾਂਕਣ ਕਰਦੀ ਹੈ ਅਤੇ ਖਰੀਦ ਫਰੋਖਤ ਵੇਲੇ ਸਰਕਾਰੀ ਕੀਮਤ ਦਾ ਲੋਕਾਂ ਨੂੰ ਖਿਆਲ ਰਹਿੰਦਾ ਹੈ। ਭਾਵੇਂ ਖਰੀਦ ਵੇਚ ਵਾਸਤੇ ਆਪਣੇ ਹੀ ਮਾਪਦੰਢ ਚਲਦੇ ਹਨ ਪਰ ਫਿਰ ਵੀ ਕੁਝ ਥਾਵਾਂ ਉਤੇ ਅਹ ਕੀਮਤ ਆਪਣਾ ਅਹਿਮ ਰੋਲ ਅਦਾ ਕਰਦੀ ਹੈ। ਨਵੇਂ ਮੁਲਾਂਕਣ ਬਾਅਦ ਜੋ ਸਭ ਤੋਂ ਮਹਿੰਗੇ ਘਰ (4 ਹੂਰੀਆਰੋ ਪਲੇਸ ਓਰਾਕੇਈ) ਵਜੋਂ ਉਭਰ ਕੇ ਸਾਹਮਣੇ ਆਇਆ ਉਸ ਦੀ ਕੀਮਤ 46 ਮਿਲੀਅਨ (460 ਲੱਖ ਡਾਲਰ) ਆਈ ਹੈ ਅਤੇ ਆਕਲੈਂਡ ਦਾ ਸਭ ਤੋਂ ਸਸਤਾ ਘਰ 1.20 ਲੱਖ ਡਾਲਰ ਦਾ ਨਿਕਲਿਆ ਜੋ ਕਿ ਤਿੰਨ ਸਾਲ ਪਹਿਲਾਂ 81,000 ਡਾਲਰ ਦਾ ਸੀ। ਇਹ ਘਰ ਇਕ ਬੈਡਰੂਮ ਦਾ ਹੈ। ਜੋ ਸਭ ਤੋਂ ਮਹਿੰਗਾ ਘਰ ਹੈ ਉਹ 2014 ਦੇ ਵਿਚ 39 ਮਿਲੀਅਨ ਸਰਕਾਰੀ ਕੀਮਤ ਦਸਦਾ ਸੀ ਅਤੇ ਤਿੰਨ ਸਾਲਾਂ ਵਿਚ ਉਹ 7 ਮਿਲੀਅਨ ਵਧ ਗਿਆ। ਦੂਜੇ ਨੰਬਰ ਉਤੇ ਆਏ ਘਰ ਦੀ ਕੀਮਤ 40 ਮਿਲੀਅਨ, ਤੀਜੇ ਦੀ 39 ਮਿਲੀਅਨ ਅਤੇ ਚੌਥੇ ਦੀ 31 ਮਿਲੀਅਨ ਡਾਲਰ ਹੈ।
ਪ੍ਰਧਾਨ ਮੰਤਰੀ ਦੇ ਘਰ ਦੀ ਕੀਮਤ ਵੀ ਵਧੀ ਤੇ ਤਨਖਾਹ ਵੀ ਮੋਟੀ: ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਪੁਆਇੰਟ ਸ਼ੈਵਾਲੀਅਰ ਵਿਖੇ ਘਰ ਦੀ ਕੀਮਤ 3,50,000 ਹੋਰ ਵਧ ਗਈ ਹੈ ਅਤੇ ਹੁਣ ਇਹ ਘਰ 1.12 ਮਿਲੀਅਨ ਦਾ ਹੋ ਗਿਆ ਹੈ। ਇਹ ਵਾਧਾ 46% ਹੈ। ਇਸ ਵੇਲੇ ਪ੍ਰਧਾਨ ਮੰਤਰੀ ਦੀ ਤਨਖਾਹ 4 ਲੱਖ 93 ਹਜ਼ਾਰ 655 ਡਾਲਰ ਸਲਾਨਾ ਹੈ ਜੋ ਕਿ 41,000 ਤੋਂ ਵੱਧ ਪ੍ਰਤੀ ਮਹੀਨਾ ਬਣਦੀ ਹੈ। ਜੇਕਰ ਉਹ ਵਿਰੋਧੀ ਧਿਰ ਦੀ ਨੇਤਾ ਹੁੰਦੀ ਤਾਂ ਉਸਦੀ ਤਨਖਾਹ 3,12,987 ਡਾਲਰ ਹੋਣੀ ਸੀ ਤੇ ਜੇਕਰ ਸਿਰਫ ਸੰਸਦ ਮੈਂਬਰ ਹੁੰਦੀ ਤਾਂ 1,60,024 ਡਾਲਰ ਹੋਣੀ ਸੀ।
ਮੇਅਰ ਦੇ ਘਰ ਦੀ ਕੀਮਤ ਘਟੀ: ਲੋਕਾਂ ਦੇ ਘਰਾਂ ਦੀਆਂ ਕੀਮਤਾਂ ਵਧਾਉਣ ਵਾਲੀ ਆਕਲੈਂਡ ਕੌਂਸਿਲ ਦੇ ਮੇਅਰ ਸ੍ਰੀ ਫਿੱਲ ਗੌਫ ਦੇ ਕਲੀਵਡਿਨ ਸਥਿਤ ਘਰ ਦੀ ਕੀਮਤ 1.45 ਮਿਲੀਅਨ ਤੋਂ ਘਟ ਕੇ 1.25 ਰਹਿ ਗਈ ਹੈ। ਜੋ ਕਿ 13% ਦੀ ਗਿਰਾਵਟ ਵਿਖਾਉਂਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article