PUNJABMAILUSA.COM

ਆਓ, ਮਹਾਰਾਣਾ ਪ੍ਰਤਾਪ ਦੀਆਂ ਵੀਰ ਗਾਥਾਵਾਂ ਤੋਂ ਕੁਝ ਸਿੱਖੀਏ : ਵੀਪੀ ਸਿੰਘ ਬਦਨੌਰ

ਆਓ, ਮਹਾਰਾਣਾ ਪ੍ਰਤਾਪ ਦੀਆਂ ਵੀਰ ਗਾਥਾਵਾਂ ਤੋਂ ਕੁਝ ਸਿੱਖੀਏ : ਵੀਪੀ ਸਿੰਘ ਬਦਨੌਰ

ਆਓ, ਮਹਾਰਾਣਾ ਪ੍ਰਤਾਪ ਦੀਆਂ ਵੀਰ ਗਾਥਾਵਾਂ ਤੋਂ ਕੁਝ ਸਿੱਖੀਏ : ਵੀਪੀ ਸਿੰਘ ਬਦਨੌਰ
December 08
17:27 2018

ਮਹਾਰਾਣਾ ਪ੍ਰਤਾਪ ਤੇ ਆਧਾਰਾਤ ‘ਦ ਇਨਵਿਜ਼ੀਵਲ ਵਾਰੀਅਰ’ ਨਾਮਕ ਕਿਤਾਬ ਵੀ ਕੀਤੀ ਗਈ ਰਿਲੀਜ਼
ਕਿਹਾ, ਮਹਾਰਾਣਾ ਪ੍ਰਤਾਪ ਦੀਆਂ ਵੀਰ ਗਾਥਾਵਾਂ ਹਾਲੇ ਤੱਕ ਹਨ ਪ੍ਰਸੰਗਿਕ
ਚੰਡੀਗੜ੍ਹ, 8 ਦਸੰਬਰ (ਪੰਜਾਬ ਮੇਲ)- ਆਪਣੇ ਸਾਮਰਾਜ ਦੀ ਆਜ਼ਾਦੀ ਨੂੰ ਬਚਾਉਣ ਹਿੱਤ ਮਹਾਰਾਣਾ ਪ੍ਰਤਾਪ ਵੱਲੋਂ ਦਿੱਤਾ ਬਹਾਦਰੀ ਭਰਿਆ ਬਲੀਦਾਨ ਹਾਲੇ ਵੀ ਪ੍ਰਸੰਗਿਕ ਹੈ, ਅਤੇ ਸਾਨੂੰ ਇਨ੍ਹਾਂ ਵੀਰ ਗਾਥਾਵਾਂ ਤੋਂ ਸਬਕ ਲੈਣ ਦੀ ਲੋੜ ਹੈ।ਇਹ ਪ੍ਰਗਟਾਵਾ ਚੰਡੀਗੜ੍ਹ ਲੇਕ ਕਲੱਬ ਵਿਖੇ ਆਯੋਜਤ ਕੀਤੇ ਗਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ‘ਗੁਰੀਲਾ ਕੰਪੇਨ ਆਫ ਮਹਾਰਾਣਾ ਪ੍ਰਤਾਪ ਸਿੰਘ’ ਨਾਂ ਦੇ ਵਿਸ਼ੇ ਉੱਤੇ ਕਰਵਾਈ ਇੱਕ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ, ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਵੱਲੋਂ ਕੀਤਾ ਗਿਆ।
ਕਿਉਂ ਜੋ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ‘ਗੁਰੀਲਾ ਕੰਪੇਨ ਆਫ ਮਹਾਰਾਣਾ ਪ੍ਰਤਾਪ ਸਿੰਘ’ ਸੀ ਇਸ ਲਈ ਰਾਜਪਾਲ ਸ੍ਰੀ ਬਦਨੌਰ ਨੇ ਹਲਦੀਘਾਟੀ ਦੀਆਂ ਲੜਾਈਆਂ,ਜੰਗਾਂ ਅਤੇ ਮੇਵਾੜ ਤੇ ਮੁਗਲਾਂ ਵਿਚਕਾਰ ਹੋਈਆਂ ਝੜਪਾਂ ਦਾ ਵੀ ਜ਼ਿਕਰ ਕੀਤਾ।
ਇਸ ਵਿਚਾਰ ਚਰਚਾ ਤੋਂ ਪਹਿਲਾਂ ਰਾਜਪਾਲ ਨੇ ਰੀਮਾ ਹੂਜਾ ਵੱਲੋਂ ਲਿਖੀ ਕਿਤਾਬ ‘ਦ ਇਨਵਿਜ਼ੀਵਲ ਵਾਰੀਅਰ’ ਵੀ ਰਿਲੀਜ਼ ਕੀਤੀ ।
ਇਸ ਮੌਕੇ ਮੇਜਰ ਜਨਰਲ ਰਣਧੀਰ ਸਿੰਘ (ਸੇਵਾ ਮੁਕਤ)ਅਤੇ ਰਾਜਸਥਾਨ ਯੂਨੀਵਰਸਿਟੀ ਦੇ ਇਤਿਹਾਸ ਤੇ ਭਾਰਤੀ ਸਭਿਆਚਾਰ ਵਿਭਾਗ ਵਿੱਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਡਾ8 ਅਭਿਮਨਿਊ ਵੀ ਪੈਨਲਿਸਟਾਂ ਵਿੱਚ ਹਾਜ਼ਰ ਸਨ।
ਸ੍ਰੀ ਬਦਨੌਰ, ਜੋ ਖੁਦ ਰਾਜਸਥਾਨ ਦੇ ਜੰਮਪਲ ਹਨ, ਨੇ ਮੇਵਾੜ ਦੇ ਮਹਾਨ ਰਾਜਪੂਤ ਸ਼ਾਸਕ ਪ੍ਰਤਾਪ ਸਿੰਘ , ਜੋ ਮਹਾਰਾਣਾ ਪ੍ਰਤਾਪ ਦੇ ਨਾਮ ਨਾਲ ਮਸ਼ਹੂਰ ਹੈ ਦੀ ਜ਼ਿੰਦਗੀ ਸਬੰਧੀ ਚਾਨਣਾ ਪਾਇਆ।
ਰਾਜਪਾਲ ਨੇ ਸਰੋਤਿਆਂ ਨੂੰ ਛਾਪੇਮਾਰ ਜਾਂ ਗੁਰੀਲਾ ਯੁੱਧ ਕਲਾ ਸਬੰਧੀ ਜਾਣਕਾਰੀ ਵੀ ਦਿੱਤੀ, ਜਿਸ ਕਲਾ ਸਦਕਾ ਮੇਵਾੜ ਮੁਗ਼ਲਾਂ ਦੀ ਪਕੜ ਢਿੱਲੀ ਕਰਨ ਵਿੱਚ ਸਫਲ ਰਿਹਾ ਸੀ।ਇਹ ਕਲਾ ਇਸ ਕਰਕੇ ਕਾਮਯਾਬ ਰਹੀ ਕਿਉਂ ਜੋ ਮੇਵਾੜੀਆਂ ਨੂੰ ਆਪਣੇ ਇਲਾਕੇ ਦੀ ਪੂਰੀ ਭੂਗੋਲਿਕ ਜਾਣਕਾਰੀ ਸੀ ਅਤੇ ਇਹ ਹੀ ਮੇਵਾੜੀਆਂ ਦਾ ਮੁਗ਼ਲਾਂ ਤੇ ਭਾਰੂ ਰਹਿਣ ਦਾ ਮੁੱਖ ਕਾਰਨ ਰਿਹਾ।
ਇਸ ਮੌਕੇ ਡਾ. ਅਭਿਮਨਿਊ ਸਿੰਘ ਨੇ ਦੱਸਿਆ ਕਿ ਮਹਾਰਾਣਾ ਪ੍ਰਤਾਪ ਨੇ ਜ਼ਿੱਲਤ ਦੀ ਜਿੰਦਗੀ ਨਾਲੋਂ ਸ਼ਾਨ ਦੀ ਮੌਤ ਕਬੂਲਣਾ ਸਹੀ ਸਮਝਿਆ।ਉਹ ਅਕਬਰ ਦੀ, ਗੁਜਰਾਤ ਵਿਚੋਂ ਮੇਵਾੜ ਰਾਹੀਂ ਇੱਕ ਸੁਰੱਖਿਅਤ ਰਸਤਾ ਲੈਣ ਦੀ ਮੰਗ ਅੱਗੇ ਨਹੀਂ ਝਿਕਆ।ਉਨ੍ਹਾਂ ਦੱਸਿਆ ਕਿ ਉਸਦੇ ਰਾਜਾ ਬਣਨ ਤੋਂ ਪਹਿਲਾਂ ਮੁਗਲਾਂ ਵੱਲੋਂ ਘੇਰਾ ਪਾਉਣ ਕਰਕੇ ਮੇਵਾੜ ਦੇ ਪੂਰਬੀ ਖੇਤਰ ਦੀ ਉਪਜਾਊ ਭੂਮੀ ਮੁਗਲਾਂ ਦੇ ਕਬਜ਼ੇ ਵਿੱਚ ਚਲੀ ਗਈ ਸੀ।
ਮਹਾਰਾਣਾ ਪ਼ਤਾਪ ਨੇ ਮੁਗਲਾਂ ਨੂੰ ਆਪਣੀ ਮਾਤਭੂਮੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸਦੇ ਸਿੱਟੇ ਵਜੋਂ 1576 ਵਿੱਚ ਮਹਾਰਾਣਾ ਅਤੇ ਅਕਬਰ ਦੀਆਂ ਫੌਜਾਂ ਵਿਚਕਾਰ ਹਲਦੀਘਾਟੀ ਦੀ ਜੰਗ ਹੋਈ ਅਤੇ ਜਿਸ ਤੋਂ ਬਾਅਦ ਮੇਵਾੜ ਨੇ ਲਗਾਤਾਰ ਮੁਗਲਾਂ ਵਿਰੁੱਧ ਗੁਰੀਲਾ ਜੰਗ ਛੇੜੀ ਰੱਖੀ, ਕਿਉਂ ਜੋ ਮੁਗਲ ਮਹਾਰਾਣਾ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੇ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article