PUNJABMAILUSA.COM

ਆਈ. ਸੀ.ਸੀ. ਅੰਡਰ-19 ਕ੍ਰਿਕਟ ਵਰਲਡ ਕੱਪ-2018 ਭਾਰਤੀ ਟੀਮ ਨੇ ਆਪਣੇ ਨਾਂਅ ਕੀਤਾ

ਆਈ. ਸੀ.ਸੀ. ਅੰਡਰ-19 ਕ੍ਰਿਕਟ ਵਰਲਡ ਕੱਪ-2018 ਭਾਰਤੀ ਟੀਮ ਨੇ ਆਪਣੇ ਨਾਂਅ ਕੀਤਾ

ਆਈ. ਸੀ.ਸੀ. ਅੰਡਰ-19 ਕ੍ਰਿਕਟ ਵਰਲਡ ਕੱਪ-2018 ਭਾਰਤੀ ਟੀਮ ਨੇ ਆਪਣੇ ਨਾਂਅ ਕੀਤਾ
February 04
05:34 2018

– ਇਨਾਮਾਂ ਦੀ ਵੰਡ ਤੱਕ ਬੈਠੇ ਰਹੇ ਭਾਰਤੀ ਦਰਸ਼ਕ
ਔਕਲੈਂਡ, 4 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਆਈ.ਸੀ.ਸੀ. ਅੰਡਰ-19 ਕ੍ਰਿਕਟ ਵਰਲਡ ਕੱਪ-2018 ਨਿਊਜ਼ੀਲੈਂਡ ਦੇ ਵਿਚ 13 ਜਨਵਰੀ ਤੋਂ 3 ਫਰਵਰੀ ਤੱਕ ਕਰਵਾਇਆ ਗਿਆ। ਅੱਜ ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿਖੇ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਆਸਟਰੇਲੀਆ ਦੇ ਨਾਲ ਸੀ ਜਿਸ ਨੂੰ ਭਾਰਤੀ ਟੀਮ ਨੇ 8 ਵਿਕਟਾਂ ਨਾਲ ਹਰਾ ਦਿੱਤਾ ਅਤੇ ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ। ਮਨਜੋਤ ਕਾਲੜਾ ਨੇ ਨਾਬਾਦ 101 ਦੌੜਾਂ ਬਣਾ ਕੇ ਇਕ ਹੋਰ ਸੈਂਚੁਰੀ ਆਪਣੇ ਨਾਂਅ ਕੀਤੀ। ਆਸਟਰੇਲੀਆ ਨੇ ਟਾਸ ਜਿੱਤ ਕੇ ਬੈਟਿੰਗ ਕੀਤੀ ਸੀ ਅਤੇ 216 ਦੌੜਾਂ ਬਣਾ ਕੇ ਸਾਰੀ ਟੀਮ 47.2 ਓਵਰਾਂ ਵਿਚ ਆਊਟ ਹੋ ਗਈ ਸੀ। ਭਾਰਤੀ ਟੀਮ ਅੰਡਰ-19 ਦੇ ਫਾਈਨਲ ਮੈਚ ਵਿਚ ਇਸ ਸਮੇਂ ਛੇਵੀਂ ਵਾਰ ਪਹੁੰਚੀ ਸੀ ਜਦ ਕਿ ਆਸਟਰੇਲੀਅਨ ਟੀਮ ਪੰਜਵੀਂ ਵਾਰ। ਭਾਰਤ ਦੇ ਵਿਸ਼ਵ ਕੱਪ ਜੇਤੂ ਹੋਣ ‘ਤੇ ਪੂਰੇ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਖੂਬ ਖੁਸ਼ੀ ਜ਼ਾਹਿਰ ਕੀਤੀ। ਭਾਰਤੀ ਦਰਸ਼ਨ ਇਨਾਮਾਂ ਦੀ ਵੰਡ ਤੱਕ ਸਟੇਡੀਅਮ ਦੇ ਵਿਚ ਬੈਠੇ ਰਹੇ ਅਤੇ ਭਾਰਤੀ ਤਿੰਰਗਾ ਲਹਿਰਾਉਂਦਾ ਰਿਹਾ। ਸੋ ਸੁੱਚਮੁੱਚ ਵੀ ਭਾਰਤ ਬਹੁਤ ਵਾਰ ਮਹਾਨ ਬਣਿਆ ਰਹਿੰਦਾ ਹੈ।
ਜਦੋਂ ਆਮ ਪਹਿਰਾਵੇ ਵਿਚ ਨਿਕਲ ਪੰਜਾਬੀ ਸਵੀਟ ਸ਼ਾਪ ‘ਤੇ ਪੁਹੰਚੇ ਭਾਰਤੀ ਖਿਡਾਰੀਆਂ ਦੀ ਪਹਿਚਾਣ ਨਾ ਹੋ ਸਕੀ
ਤਿੰਨ ਦਿਨ ਪਹਿਲਾਂ ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਜਦੋਂ ਕੁਝ ਭਾਰਤੀ ਖਿਡਾਰੀ ਟੌਰੰਗਾ ਸ਼ਹਿਰ ਵਿਖੇ ਰਾਤ ਨੂੰ ਘੁੰਮਦੇ-ਫਿਰਦੇ ਸ. ਪੂਰਨ ਸਿੰਘ ਬੰਗਾ ਦੀ ‘ਨਾਵਲਟੀ ਸਵੀਟ ਸ਼ਾਪ ਐਂਡ ਇੰਡੀਅਨ ਟੇਕਅਵੇ’ ‘ਤੇ ਪਹੁੰਚ ਕੇ ਕੁਝ ਭਾਰਤੀ ਖਾਣਾ ਖਾਣ ਵਾਸਤੇ ਪਹੁੰਚੇ ਤਾਂ ਉਨ੍ਹਾਂ ਦੀ ਪਹਿਚਾਣ ਸ. ਪੂਰਨ ਸਿੰਘ ਨੂੰ ਨਾ ਹੋ ਸਕੀ। ਉਸ ਵੇਲੇ ਸਾਰੇ ਬਿਲਕੁਲ ਸਾਦਾ ਕੱਪੜਿਆਂ ਵਿਚ ਸਨ। ਦੁਕਾਨ ਬੰਦ ਕਰਨ ਦਾ ਸਮਾਂ ਹੋ ਚੁੱਕਾ ਸੀ ਅਤੇ ਸ. ਪੂਰਨ ਸਿੰਘ ਨੇ ਖਿਡਾਰੀਆਂ ਨੂੰ ਕਿਹਾ ਕੇ ਜੋ ਲੈਣਾ ਜਲਦੀ ਦੱਸ ਦਿਓ ਦੁਕਾਨ ਬੰਦ ਕਰਨ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਸ਼ ਰਜਿਸਟਰ ਵੀ ਬੰਦ ਹੋ ਜਾਣਾ ਹੈ ਸੋ ਪੈਸੇ ਪਹਿਲਾਂ ਦੇ ਦਿਓ ਤਾਂ ਕਿ ਉਹ ਹਿਸਾਬ-ਕਿਤਾਬ ਕਰ ਸਕਣ। ਐਨੇ ਨੂੰ ਇਕ ਖਿਡਾਰੀ ਨੇ ਦੱਸ ਦਿੱਤਾ ਕਿ ਅਸੀਂ ਇੰਡੀਅਨ ਕ੍ਰਿਕਟ ਟੀਮ ਦੇ ਖਿਡਾਰੀ ਹਾਂ ਅਤੇ ਇਕ ਨੇ ਕਿਹਾ ਇਹ ਸਾਡੇ ਕੈਪਟਨ ਪ੍ਰਿਥਵੀ ਸ਼ਾਅ ਹਨ। ਐਨੀ ਗੱਲ ਸੁਣ ਕੇ ਸ. ਪੂਰਨ ਸਿੰਘ ਜਿੱਥੇ ਬਹੁਤ ਖੁਸ਼ ਹੋਏ ਉਥੇ ਉਨ੍ਹਾਂ ਨੂੰ ਜਲਦੀ-ਜਲਦੀ ਕਹਿਣ ਉਤੇ ਸੌਰੀ ਵੀ ਕਿਹਾ। ਫਿਰ ਇਨ੍ਹਾਂ ਖਿਡਾਰੀਆਂ ਦੀ ਦੁੱਗਣੀ ਆਓ ਭਗਤ ਕੀਤੀ ਗਈ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵੀ ਬਣਾ ਕੇ ਦਿੱਤੀਆਂ ਗਈਆਂ। ਫੋਟੋਆਂ ਖਿਚਵਾਈਆਂ ਗਈਆਂ ਤੇ ਉਨ੍ਹਾਂ ਨੇ ਆਪਣੇ 14 ਸਾਲਾ ਪੁੱਤਰ ਜਸਕਰਨ (ਜੈਸੀ) ਸਿੰਘ ਨੂੰ ਵੀ ਦੁਕਾਨ ‘ਤੇ ਸੱਦ ਲਿਆ ਜੋ ਕਿ ਇਸੇ ਸਾਲ ਅਪ੍ਰੈਲ ਮਹੀਨੇ ਇੰਡੀਆ ‘ਕੀਵੀ ਕੈਪਸ ਇੰਡੀਆ ਟੂਰ’ ਦੇ ਵਿਚ ਖੇਡਣ ਜਾ ਰਿਹਾ ਹੈ ਅਤੇ ਇਸੇ ਭਾਰਤੀ ਟੀਮ ਦੇ ਨਾਲ ਖੇਡੇਗਾ।

About Author

Punjab Mail USA

Punjab Mail USA

Related Articles

ads

Latest Category Posts

    Secretary of State Alex Padilla to Speak at Citizenship Ceremony in Sacramento

Secretary of State Alex Padilla to Speak at Citizenship Ceremony in Sacramento

Read Full Article
    California Big 11 Mayors and State Lawmakers Announce Legislation for $1.5 Billion to Address Homeless Crisis

California Big 11 Mayors and State Lawmakers Announce Legislation for $1.5 Billion to Address Homeless Crisis

Read Full Article
    Proposed Initiative Enters Circulation

Proposed Initiative Enters Circulation

Read Full Article
    ਇੰਝ ਹੋਈ ਸੀ ਜਸਟਿਨ ਟਰੂਡੋ ਦੀ ਆਪਣੀ ਪਤਨੀ ਨਾਲ ਮੁਲਾਕਾਤ

ਇੰਝ ਹੋਈ ਸੀ ਜਸਟਿਨ ਟਰੂਡੋ ਦੀ ਆਪਣੀ ਪਤਨੀ ਨਾਲ ਮੁਲਾਕਾਤ

Read Full Article
    ‘ਸਾਂਝੀ ਸੋਚ’ ਅਖ਼ਬਾਰ ਦੀ ਪੰਜਵੀਂ ਵਰ੍ਹੇ ਗੰਢ 24 ਫਰਵਰੀ ਨੂੰ ਮਨਾਈ ਜਾਵੇਗੀ

‘ਸਾਂਝੀ ਸੋਚ’ ਅਖ਼ਬਾਰ ਦੀ ਪੰਜਵੀਂ ਵਰ੍ਹੇ ਗੰਢ 24 ਫਰਵਰੀ ਨੂੰ ਮਨਾਈ ਜਾਵੇਗੀ

Read Full Article
    ਏ.ਜੀ.ਪੀ.ਸੀ. ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੇ ਮਹਾਨ ਸਾਹਿਤ ਬਾਰੇ ਸਫਲ ਸੈਮੀਨਾਰ ਕਰਵਾਇਆ ਗਿਆ

ਏ.ਜੀ.ਪੀ.ਸੀ. ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੇ ਮਹਾਨ ਸਾਹਿਤ ਬਾਰੇ ਸਫਲ ਸੈਮੀਨਾਰ ਕਰਵਾਇਆ ਗਿਆ

Read Full Article
    ਫਰਿਜ਼ਨੋ ਵਿਖੇ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

ਫਰਿਜ਼ਨੋ ਵਿਖੇ ਅਖੰਡ ਪਾਠਾਂ ਦੀ ਲੜੀ ਦੇ ਸਮਾਪਤੀ ‘ਤੇ ਮਹਾਨ ਕੀਰਤਨ ਸਮਾਗਮ ਹੋਏ

Read Full Article
    ਜਸਟਿਨ ਟਰੂਡੋ ਅੰਮ੍ਰਿਤਸਰ ਪਹੁੰਚੇ

ਜਸਟਿਨ ਟਰੂਡੋ ਅੰਮ੍ਰਿਤਸਰ ਪਹੁੰਚੇ

Read Full Article
    ਡੋਨਾਲਡ ਟਰੰਪ ਜੂਨੀਅਰ ਅੱਜ ਤੋਂ ਭਾਰਤ ਦੇ ਇਕ ਹਫਤੇ ਦੇ ਦੌਰੇ ‘ਤੇ

ਡੋਨਾਲਡ ਟਰੰਪ ਜੂਨੀਅਰ ਅੱਜ ਤੋਂ ਭਾਰਤ ਦੇ ਇਕ ਹਫਤੇ ਦੇ ਦੌਰੇ ‘ਤੇ

Read Full Article
    ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

Read Full Article
    ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

Read Full Article
    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article