PUNJABMAILUSA.COM

ਆਈ.ਪੀ.ਐੱਲ. ਸੀਜ਼ਨ 11 ‘ਚ ਡੂ ਪਲੇਸਿਸ ਨੂੰ ਮਿਲ ਸਕਦੀ ਹੈ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ

ਆਈ.ਪੀ.ਐੱਲ. ਸੀਜ਼ਨ 11 ‘ਚ ਡੂ ਪਲੇਸਿਸ ਨੂੰ ਮਿਲ ਸਕਦੀ ਹੈ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ

ਆਈ.ਪੀ.ਐੱਲ. ਸੀਜ਼ਨ 11 ‘ਚ ਡੂ ਪਲੇਸਿਸ ਨੂੰ ਮਿਲ ਸਕਦੀ ਹੈ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ
January 18
15:38 2018

ਨਵੀਂ ਦਿੱਲੀ, 18 ਜਨਵਰੀ (ਪੰਜਾਬ ਮੇਲ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵਾਂ ਸੀਜ਼ਨ ਨੇੜੇ ਆ ਰਿਹਾ ਹੈ। ਇਸ ਦੇ ਨਾਲ ਹੀ ਟੀਮ ਵੀ ਆਪਣੀ ਰਣਨੀਤੀ ਬਣਾਉਣ ‘ਚ ਲੱਗ ਗਈ ਹੈ। 4 ਜਨਵਰੀ ਨੂੰ ਹੋਏ ਰਿਟੇਨ ਪਾਲਿਸੀ ‘ਚ ਸਾਰਿਆ ਟੀਮਾਂ ਨੇ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਜੋੜੀ ਰੱਖਿਆ।
ਇਕ ਪਾਸੇ ਜਿੱਥੇ ਮੁੰਬਈ ਇੰਡੀਅਨ ਨੇ ਵੱਧ ਤੋਂ ਵੱਧ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤਾ ਤਾਂ ਉੱਥੇ ਕਈ ਟੀਮਾਂ ਨੇ 2-2 ਕਈ ਟੀਮਾਂ ਨੇ 2-2 ਖਿਡਾਰੀਆਂ ਨੂੰ ਰਿਟੇਨ ਕੀਤਾ ਪਰ ਪਹਿਲੀ ਚੈਂਪੀਅਨਸ ਰਾਜਸਥਾਨ ਰਾਇਲਜ਼ ਅਤੇ ਹੁਣ ਤੱਕ ਖਿਤਾਬ ਦਾ ਇੰਤਜਾਰ ਕਰ ਰਹੀ ਕਿੰਗਜ਼ ਇਲੈਵਨ ਪੰਜਾਬ ਨੇ ਸਿਰਫ ਇਕ ਖਿਡਾਰੀ ਨੂੰ ਰਿਟੇਨ ਕੀਤਾ। ਇਸ ‘ਚ ਇਨ੍ਹਾਂ ਟੀਮਾਂ ਦੇ ਨਾਲ ਨੀਲਾਮੀ ਦੇ ਸਮੇਂ ਪਾਰਕੇਟ ‘ਚ ਜ਼ਿਆਦਾ ਪੈਸੇ ਹੋਣਗੇ ਜਿਸ ਦਾ ਇਸਤੇਮਾਲ ਬਿਹਤਰੀਨ ਖਿਡਾਰੀਆਂ ਲਈ ਕਰ ਸਕਣਗੇ।
ਨੀਲਾਮੀ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਸਭ ਤੋਂ ਵੱਧ ਕਪਤਾਨ ਬਦਲਣ ਵਾਲੀ ਟੀਮ ਨੇ ਨਵੇਂ ਸੀਜ਼ਨ ਲਈ ਆਪਣੀ ਰਣਨੀਤੀ ਯੋਜਨਾ ਬਣ ਲਈ ਹੈ। ਟੀਮ ਇਕ ਵਾਰ ਫਿਰ ਵਿਦੇਸ਼ੀ ਕਪਤਾਨ ਨਾਲ ਮੈਦਾਨ ‘ਤੇ ਉਤਰਨਾ ਚਾਹੁੰਦੀ ਹੈ ਅਤੇ ਇਸ ਕੰਮ ਲਈ ਉਸ ਦੀ ਨਜ਼ਰ ਦੱਖਣੀ ਅਫਰੀਕਾ ਦੇ ਦਿੱਗਜ਼ ਕਪਤਾਨ ਫਾਫ ਡੂ ਪਸੇਸਿਸ ‘ਤੇ ਟਿੱਕੀ ਹੈ।
ਇਕ ਕ੍ਰਿਕਟ ਵੈਬਸਾਇਟ ਨਾਲ ਫ੍ਰੈਚਾਇਜ਼ੀ ਦੇ ਸੀ. ਈ. ਓ. ਸਤੀਸ਼ ਮੇਨਨ ਨੇ ਕਿਹਾ ਕਿ ਭਾਵੇ ਹੀ ਪਿਛਲੇ 10 ਸੀਜ਼ਨ ‘ਚ ਟੀਮ ਦਾ ਬੁਰਾ ਹਾਲ ਰਿਹਾ ਪਰ ਕਿਸਮਤ ਇਕ ਦਿਨ ਜਰੂਰ ਬਦਲੇਗੀ। ਬੁਰੇ ਦੌਰ ‘ਚ ਵੀ ਫੈਂਸ ਟੀਮ ਦੇ ਨਾਲ ਰਹੇ ਅਤੇ ਅੱਗੇ ਵੀ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਨਵੇਂ ਸੀਜ਼ਨ ਲਈ ਅਸੀਂ ਨਵੀਆਂ ਤਿਆਰੀਆਂ ਕੀਤੀਆਂ ਹਨ ਅਤੇ ਸਾਡੀ ਨਜ਼ਰ ਫਾਫ ਡੂ ਪਲੇਸਿਸ ‘ਤੇ ਹੈ, ਜਿਸ ਨੂੰ ਟੀਮ ਦਾ ਕਪਤਾਨ ਚੁਣਿਆ ਜਾ ਸਕਦਾ ਹੈ।
ਪਲੇਸਿਸ ਸਭ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨਾਲ ਜੁੜਿਆ ਸੀ। ਟੀਮ ‘ਤੇ ਪਬੰਧੀ ਲੱਗਣ ਤੋਂ ਬਾਅਦ ਉਸ ਨੂੰ ਪੁਣੇ ਨਾਲ ਜੋੜਿਆ ਪਰ ਪਿਛਲੇ ਦੋ ਸਾਲ ਉਹ ਸੱਟ ਦੇ ਕਾਰਨ ਕੁਝ 8 ਹੀ ਮੈਚ ਖੇਡ ਸਕਿਆ। ਹੁਣ ਤੱਕ ਖੇਡੇ 53 ਆਈ.ਪੀ.ਐੱਲ. ਮੈਚ ‘ਚ ਉਸ ਨੇ 127 ਦੇ ਸਟ੍ਰਾਈਕ ਰੇਟ ਨਾਲ 1295 ਦੌੜਾਂ ਬਣਾਈਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਟੀਮ ਸਿਰਫ ਸਪਿੰਨਰ ਆਲਰਾਊਂਡਰ ਅਕਸ਼ਰ ਪਟੇਲ ਨੂੰ 6.75 ਕਰੋੜ ‘ਚ ਟੀਮ ਦੇ ਨਾਲ-ਨਾਲ ਜੋੜਿਆ। ਉਸ ਦੇ ਕੋਲ ਤਿੰਨ ਰਾਇਟ ਟੂ ਮੈਚ ਦੇ ਨਾਲ ਕੁਲ 67.5 ਕਰੋੜ ਰੁਪਏ ਬਚੇ ਹਨ। ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਲਈ ਨੀਲਾਮੀ 27 ਅਤੇ 28 ਜਨਵਰੀ ਨੂੰ ਬੈਂਗਲੁਰੂ ‘ਚ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article