PUNJABMAILUSA.COM

ਆਈ.ਆਈ.ਐੱਮ. ਦੇ ਇਸ ਸ਼ੋਧ ‘ਚ ਦਾਅਵਾ; ਬਿਹਤਰੀਨ ਬੱਲੇਬਾਜ਼ਾਂ ਦੀ ਰੈਕਿੰਗ ‘ਚ ਬ੍ਰੈਡਮੇਨ ਨੂੰ ਪਹਿਲਾ ਤੇ ਸਚਿਨ ਤੇਂਦੁਲਕਰ ਨੂੰ ਦੂਜਾ ਸਥਾਨ

 Breaking News

October 15
15:35 2017

ਨਵੀਂ ਦਿੱਲੀ, 15 ਅਕਤੂਬਰ, (ਪੰਜਾਬ ਮੇਲ) ਕ੍ਰਿਕਟ ਦੇ ਪ੍ਰਸ਼ੰਸਕਾਂ ‘ਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਹੀ ਬਹਿਸ ਹੁੰਦੀ ਰਹੀ ਹੈ ਕਿ ਇਸ ਖੇਡ ਦਾ ਸਭ ਤੋਂ ਬਿਹਤਰੀਨ ਖਿਡਾਰੀ ਕੋਣ ਹੈ। ਸਾਰਿਆ ਦੇ ਆਪਣੇ ਆਪਣੇ ਦਾਅ ਅਤੇ ਪ੍ਰਮਾਣ ਹਨ। ਕੋਈ ਬ੍ਰੈਡਮੇਨ ਨੂੰ ਬਿਹਤਰੀਨ ਖਿਡਾਰੀ ਮੰਨਦਾ ਹੈ ਤਾਂ ਕਿਸੇ ਦੇ ਲਈ ਸਚਿਨ ਭਗਵਾਨ ਹੈ। ਕਿਸੇ ਦੇ ਲਈ ਕੈਰੇਬਿਆਈ ਬੱਲੇਬਾਜ਼ ਵਿਵ ਰਿਚਰਡਸ ਕਮਾਲ ਦਾ ਹੈ ਤਾਂ ਕਿਸੇ ਦੇ ਲਈ ਬ੍ਰਯਾਨ ਲਾਰਾ, ਜਾ ਗਾਵਸਕਰ ਪਰ ਕੋਲਕਾਤਾ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੇਂਟ ਨੇ ਆਪਣੇ ਸ਼ੋਧ ‘ਚ ਹੁਣ ਨਵੇਂ ਦਾਅਵੇ ਕੀਤੇ ਹਨ। ਇਸ ਦੇ ਅਨੁਸਾਰ ਬ੍ਰੈਡਮੇਨ ਦਾ ਟੈਸਟ ‘ਚ ਔਸਤ 99.94 ਹੀ ਜਦੋਂ ਕਿ 109.42 ਸੀ।
ਆਈ.ਆਈ.ਐੱਮ. ਦੇ ਇਸ ਸ਼ੋਧ ‘ਚ ਦਾਅਵਾ ਕੀਤਾ ਗਿਆ ਹੈ ਕਿ ਬ੍ਰੈਡਮੇਨ ਦੁਨਿਆ ਦੇ ਬਿਹਤਰੀਨ ਬੱਲੇਬਾਜ਼ ਸੀ। ਉਸ ਤੋਂ ਬਾਅਦ ਨੰਬਰ ਸਚਿਨ ਦਾ ਆਉਦਾ ਹੈ। ਬਿਜ਼ਨੈਸ ਸਟੈਂਡਰਡ ਦੀ ਰਿਪੋਰਟ ਅਨੁਸਾਰ ਇੰਸਟੀਊਟ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੋਣ ਬਿਹਤਰੀਨ ਹੈ। ਇਸ ਦੇ ਲਈ ਇੰਸਟੀਊਟ ਨੇ ਇਕ ਰਿਸਰਚ ਕੀਤਾ ਜਿਸ ‘ਚ ਅਲੱਗ ਅਲੱਗ ਪਰੀਸਥਿਤੀਆਂ, ਵਿਰੋਧੀ ਟੀਮ ਕਿੰਨੀ ਬਿਹਤਰੀਨ ਹੈ ਅਤੇ ਬੱਲੇਬਾਜ਼ੀ ਪ੍ਰਦਰਸ਼ਨ ਨੂੰ ਪੈਮਾਨਾ ਬਣਾਇਆ ਗਿਆ। ਸਟਡੀ ‘ਚ ਮੰਨਿਆ ਆ ਗਿਆ ਹੈ ਕਿ ਬੱਲੇਬਾਜੀ ਦੇ ਅੰਕੜਿਆਂ , ਕਰੀਅਰ ਦੀ ਅਵਿਧੀ, ਸਥਿਰਤਾ ਦੇ ਆਧਾਰ ‘ਤੇ ਗੈਰੀ ਸੋਬਰਸ, ਸਚਿਨ ਤੇਂਦੁਲਕਰ ਬ੍ਰਾਇਨ ਲਾਰਾ, ਰਾਹੁਲ ਦ੍ਰਾਵਿੜ ਅਤੇ ਰਿਕੀ ਪੋਟਿੰਗ ਦੇ ਵਿਚਾਲੇ ਤੁਲਨਾ ਕਰਨਾ ਇਕ ਵੱਡੀ ਚੁਣੌਤੀ ਹੈ। ਆਈ. ਆਈ. ਐੱਸ. ਦੇ ਵਲੋਂ ਰਿਸਰਸ ਪੇਪਰ ਪ੍ਰਕਾਸ਼ਿਤ ਹੋਇਆ ਹੈ। ਉਸ ‘ਚ ਇਨ੍ਹਾਂ ਸਾਰਿਆ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਸਰਚ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਡੇ ਰਿਸਰਚ ‘ਚ ਬੱਲੇਬਾਜ਼ ਦੇ ਪ੍ਰਦਰਸ਼ਨ ਨੂੰ 5 ਪੈਮਾਨਿਆਂ ‘ਤੇ ਅੰਕਿਆਂ ਗਿਆ। ਜਿਸ ‘ਚ ਨਿਰੰਤਰਤਾ ਜਾ ਨਿਰਭਰਤਾ, ਲੰਬੇ ਸਮੇਂ ਤੱਕ ਖੇਡਣ ਦੀ ਸਮਰੱਥਾ, ਕਿੰਨੀ ਮਜਬੂਤ ਟੀਮ ਖਿਲਾਫ ਦੌੜਾਂ ਬਣਾਉਣਾ ਆਦਿ ਸ਼ਾਮਲ ਹੈ। ਇਨ੍ਹਾਂ ਸਾਰਿਆ ਬਿੰਦੂਆਂ ‘ਤੇ ਮਾਪਣ ਤੋਂ ਬਾਅਦ ਬ੍ਰੈਡਮੇਨ ਦੀ ਔਸਤ ਰੂਪ ਨਾਲ 109.42 ਪਾਇਆ ਗਿਆ। ਟੈਸਟ ਕ੍ਰਿਕਟ ਦੇ ਹਰੇਕ ਬੱਲੇਬਾਜ਼ਾਂ ਦੀ ਤੁਲਨਾ ਕਰਨ ਲਈ ਆਈ. ਆਈ. ਐੱਮ ਦੇ ਸਹਾਇਕ ਸਰਕਾਰ ਅਤੇ ਅਨਿਰਬਾਨ ਬਨਰਜ਼ੀ ਨੇ ਇਕ ਵਿਧੀ ਬਣਾਈ ਸੀ।
ਵੇਬੁਲ ਡਿਸਟ੍ਰੀਬਿਊਸ਼ਨ ਮਾਡਲ ਦੇ ਤਹਿਤ ਬੱਲੇਬਾਜ਼ਾਂ ਦੇ ਸਮੂਹ ਦੀ ਚੋਣ ਕੀਤੀ ਗਈ। ਇਸ ‘ਚ ਬੱਲੇਬਾਜ਼ਾਂ ਨੂੰ ਜੋਂ ਰੈਕਿੰਗ ਦਿੱਤੀ ਗਈ। ਉਸ ‘ਚ ਬ੍ਰੈਡਮੇਨ ਨੂੰ ਪਹਿਲਾਂ, ਸਚਿਨ ਤੇਂਦੁਲਕਰ ਨੂੰ ਦੂਜੇ ਇੰਗਲੈਂਡ ਦੇ ਲੇਨ ਹਟਨ ਨੂੰ ਤੀਜੇ ਇੰਗਲੈਂਡ ਦੀ ਹੀ ਕੇ. ਐੱਫ. ਬੈਰਿੰਗਟਨ ਅਤੇ ਚੌਥੇ ‘ਤੇ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਪੰਜਵੇਂ ਸਥਾਨ ‘ਤੇ ਹਨ। ਕਿਸੇ ਖਾਸ ਗੇਂਦਬਾਜ਼ ਖਿਲਾਫ ਬੱਲੇਬਾਜ਼ ਦੇ ਪ੍ਰਦਰਸ਼ਨ ਨੂੰ ਪਰਖਨ ਦੀ ਬਜ਼ਾਏ ਇਸ ਸਟਡੀ ‘ਚ ਵਿਰੋਧੀ ਟੀਮ ਦੀ ਤਾਕਤ ਨੂੰ ਆਧਾਰ ਬਣਾਇਆ ਗਿਆ ਹੈ। ਰਿਸਰਚ ‘ਚ ਇਹ ਵੀ ਪਾਇਆ ਗਿਆ ਕਿ ਬ੍ਰੈਡਮੇਨ ਨੇ ਇੱਥੇ ਸ਼ਾਨਦਾਰ ਤਰੀਕੇ ਨਾਲ ਦੌੜਾਂ ਬਣਾਈਆਂ, ਉੱਥੇ ਹੀ ਸਚਿਨ ਨੇ ਹਰੇਕ ਟੀਮ ਦੇ ਖਿਲਾਫ ਦੌੜਾਂ ਬਣਾਈਆਂ, ਪਰ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਬ੍ਰੈਡਮੇਨ, ਸਚਿਨ ਤੇਂਦੁਲਕਰ ਤੋਂ ਜ਼ਿਆਦਾ ਬਿਹਤਰੀਨ ਖਿਡਾਰੀ ਸੀ। ਸਟਡੀ ਦੇ ਮੁਤਾਬਕ ਸਚਿੰਨ ਨੇ ਬ੍ਰਾਅਨ ਲਾਰਾ, ਪੋਚਿੰਗ, ਦ੍ਰਾਵਿੜ ਅਤੇ ਕੈਲਿਸ ਦੀ ਤੁਲਨਾ ‘ਚ ਘਰੇਲੂ ਮੈਦਾਨ ਅਤੇ ਵਿਦੇਸ਼ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਰਿਸਰਚ ਦੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਵਿਵ ਰਿਸਰਚਜ਼ ਨੂੰ ਸਾਰੀਆਂ ਸ਼੍ਰੇਣਿਆ ‘ਚ ਘੱਟ ਮੰਨਿਆ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article