ਅਫ਼ਗ਼ਾਨਿਸਤਾਨ ’ਚ ਸ਼ੀਆ ਮਸਜਿਦ ’ਚ ਧਮਾਕੇ ਕਾਰਨ ਘੱਟੋ-ਘੱਟ 100 ਤੋਂ ਵੱਧ ਨਮਾਜ਼ੀ ਹਲਾਕ; ਬਹੁਤ ਸਾਰੇ ਜ਼ਖਮੀ

1077
Share

ਕਾਬੁਲ, 8 ਅਕਤੂਬਰ (ਪੰਜਾਬ ਮੇਲ)- ਤਾਲਿਬਾਨ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉੱਤਰੀ ਅਫ਼ਗ਼ਾਨਿਸਤਾਨ ਦੇ ਸੂਬਾ ਕੁੰਦੂਜ਼ ’ਚ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮਸਜਿਦ ਵਿਚ ਕੀਤੇ ਧਮਾਕੇ ਵਿਚ ਘੱਟੋ-ਘੱਟ 100 ਨਮਾਜ਼ੀ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ।

Share