PUNJABMAILUSA.COM

ਅਸ਼ਵਿਨ ਅੱਗੇ ਅਫ਼ਰੀਕਾ ਨੇ ਮੁਡ਼ ਗੋਡੇ ਟੇਕੇ

ਅਸ਼ਵਿਨ ਅੱਗੇ ਅਫ਼ਰੀਕਾ ਨੇ ਮੁਡ਼ ਗੋਡੇ ਟੇਕੇ

ਅਸ਼ਵਿਨ ਅੱਗੇ ਅਫ਼ਰੀਕਾ ਨੇ ਮੁਡ਼ ਗੋਡੇ ਟੇਕੇ
November 27
20:57 2015

s
ਨਾਗਪੁਰ, 27 ਨਵੰਬਰ (ਪੰਜਾਬ ਮੇਲ)- ਰਵੀਚੰਦਰਨ ਅਸ਼ਵਿਨ ਦੀ ਫਿਰਕੀ ਅੱਗੇ ਮੁਡ਼ ਗੋਡੇ ਟੇਕਦਿਆਂ ਦੱਖਣੀ ਅਫ਼ਰੀਕਾ ਨੇ ਨਾਗਪੁਰ ਟੈਸਟ ਦੇ ਤੀਜੇ ਦਿਨ ਹੀ ਮੈਚ ਤੇ ਲਡ਼ੀ ਭਾਰਤ ਦੀ ਝੋਲੀ ਪਾ ਦਿੱਤੀ। ਅਸ਼ਵਿਨ ਨੇ ਤੀਜੇ ਟੈਸਟ ਦੀ ਦੂਜੀ ਪਾਰੀ ਵਿੱਚ ਦੱਖਣੀ ਅਫ਼ਰੀਕਾ ਦੇ ਸੱਤ ਵਿਕਟ ਲਏ ਜਿਸ ਸਦਕਾ ਭਾਰਤ ਨੇ ਫਰੀਡਮ ਲਡ਼ੀ ਦਾ ਤੀਜਾ ਟੈਸਟ 124 ਦੌਡ਼ਾਂ ਨਾਲ ਜਿੱਤ ਕੇ ਚਾਰ ਟੈਸਟ ਮੈਚਾਂ ਦੀ ਲਡ਼ੀ ’ਚ 2-0 ਦੀ ਜੇਤੂ ਲੀਡ ਲੈ ਲੲੀ।
ਕਪਤਾਨ ਵਿਰਾਟ ਕੋਹਲੀ ਦੀ ਅਗਵਾੲੀ ਵਿੱਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਟੈਸਟ ਜਿੱਤੀ ਹੈ। ਇਸ ਜਿੱਤ ਨਾਲ ਭਾਰਤ ਨੇ ਦੱਖਣੀ ਅਫਰੀਕਾ ਦੇ 2007 ਤੋਂ ਲਗਾਤਾਰ ਵਿਦੇਸ਼ੀ ਸਰਜ਼ਮੀਨ ’ਤੇ ਟੈਸਟ ਲਡ਼ੀਆਂ ਜਿੱਤਣ ਦੇ ਰਿਕਾਰਡ ਨੂੰ ਵੀ ਬ੍ਰੇਕ ਲਾ ਦਿੱਤੀ। ਅਸ਼ਵਿਨ ਨੂੰ ਮੈਚ ਦੌਰਾਨ ਕੁੱਲ 12 ਵਿਕਟਾਂ ਲੈੈਣ ਬਦਲੇ ‘ਮੈਨ ਆਫ ਦਿ ਮੈਚ’ ਅੈਲਾਨਿਆ ਗਿਆ। ਅੱਜ ਦੀ ਇਸ ਪ੍ਰਾਪਤੀ ਨਾਲ ਅਸ਼ਵਿਨ ਮੌਜੂਦਾ ਸਾਲ ਵਿੱਚ ਹੁਣ ਤਕ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਵਿਸ਼ਵ ਦਾ ਨੰਬਰ ਇਕ ਗੇਂਦਬਾਜ਼ ਬਣ ਗਿਆ ਹੈ। ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਸਟੂਅਰਟ ਬਰੌਡ ਦੇ ਨਾਂ ਸੀ। ੳੁਧਰ ਜਿੱਤ ਲੲੀ ਮਿਲੇ 310 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ ਚਾਹ ਦੇ ਸਮੇਂ ਤੋਂ ਬਾਅਦ 185 ਦੌਡ਼ਾਂ ’ਤੇ ਢੇਰ ਹੋ ਗੲੀ। ਮਹਿਮਾਨ ਟੀਮ ਲੲੀ ਕਪਤਾਨ ਹਾਸ਼ਿਮ ਆਮਲਾ ਤੇ ਫਾਫ ਡੁਪਲੇਸਿਸ ਨੇ ਸਭ ਤੋਂ ਵੱਧ 39-39 ਦੌਡ਼ਾਂ ਬਣਾੲੀਆਂ। ਲਡ਼ੀ ਦਾ ਚੌਥਾ ਤੇ ਆਖਰੀ ਮੈਚ 3 ਦਸੰਬਰ ਤੋਂ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਅੱਜ ਅਾਪਣੇ ਕੱਲ੍ਹ ਦੇ ਸਕੋਰ ਦੋ ਵਿਕਟਾਂ ’ਤੇ 32 ਦੌਡ਼ਾਂ ਤੋਂ ਪਾਰੀ ਦੀ ਸ਼ੁਰੂਆਤ ਕੀਤੀ। ਮਹਿਮਾਨ ਟੀਮ ਨੂੰ ਅੱਜ ਜਿੱਤ ਲੲੀ 278 ਦੌਡ਼ਾਂ ਦੀ ਦਰਕਾਰ ਸੀ। ਕਰੀਜ਼ ’ਤੇ ੳੁਤਰੇ ਕਪਤਾਨ ਹਾਸ਼ਿਮ ਅਾਮਲਾ ਤੇ ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਸ਼ੁਰੂਆਤੀ ਓਵਰਾਂ ’ਚ ਸੰਭਲ ਕੇ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸ ਦੇ ੳੁਲਟ ਇਸ਼ਾਂਤ ਸ਼ਰਮਾ ਤੋਂ ਗੇਂਦਬਾਜ਼ੀ ਦੀ ਸ਼ੁਰੂਆਤ ਕਰਵਾੲੀ, ਪਰ ਦੂਜੇ ਸਿਰੇ ਤੋਂ ਅਸ਼ਵਿਨ ਨੇ ਸਟੀਕ ਗੇਂਦਬਾਜ਼ੀ ਜਾਰੀ ਰੱਖੀ। ਅਸ਼ਵਿਨ ਨੇ ਜਲਦੀ ਹੀ ਅੈਲਗਰ(18) ਨੂੰ ਲੱਤ ਅਡ਼ਿੱਕਾ ਆੳੂਟ ਕਰਕੇ ਮੈਦਾਨ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਲੲੀ ਆਇਆ ਏਬੀ ਡੀਵਿਲੀਅਰਜ਼(9) ਵੀ ਬਹੁਤਾ ਚਿਰ ਨਾ ਟਿਕ ਸਕਿਆ ਤੇ ਅਸ਼ਵਿਨ ਦਾ ਸ਼ਿਕਾਰ ਬਣਿਆ। ਜਦੋਂ ਫਾਫ ਡੁਪਲੇਸਿਸ ਬੱਲੇਬਾਜ਼ੀ ਲੲੀ ਆਇਆ ੳੁਦੋਂ ਟੀਮ ਦਾ ਸਕੋਰ 58/4 ਸੀ। ਇਸ ਤੋਂ ਬਾਅਦ ਆਮਲਾ ਤੇ ਡੁਪਲੇਸਿਸ ਨੇ ਟਿਕ ਕੇ ਖੇਡਦਿਆਂ ਸਕੋਰ 100 ਤੋਂ ਪਾਰ ਪਹੁੰਚਾਇਆ। ਇਸ ਜੋਡ਼ੀ ਨੇ ਲੰਚ ਤੋਂ ਬਾਅਦ ਇਕ ਘੰਟੇ ਦੀ ਖੇਡ ਦੌਰਾਨ 19 ਓਵਰਾਂ ’ਚ 21 ਦੌਡ਼ਾਂ ਬਣਾੲੀਆਂ।
ਆਖਿਰ ਨੂੰ ਅਮਿਤ ਮਿਸ਼ਰਾ ਨੇ ੳੁਪਰੋਥੱਲੀ ਦੋ ਓਵਰਾਂ ’ਚ ਆਮਲਾ (39) ਤੇ ਡੁਪਲੇਸਿਸ(39) ਨੂੰ ਆੳੂਟ ਕਰਕੇ ਇਸ ਭਾੲੀਵਾਲੀ ਨੂੰ ਤੋਡ਼ ਦਿੱਤਾ। ਪੰਜ ਸਾਲ ਪਹਿਲਾਂ ਇਸੇ ਮੈਦਾਨ ’ਤੇ ਦੋਹਰਾ ਸੈਂਕਡ਼ਾ ਲਾੳੁਣ ਵਾਲੇ ਆਮਲਾ ਨੇ ਅੱਜ 167 ਗੇਂਦਾਂ ਦੀ ਪਾਰੀ ਦੌਰਾਨ ਦੋ ਚੌਕੇ ਲਾਏ। ਅਸ਼ਵਿਨ ਨੇ ਚਾਹ ਦੇ ਸਮੇਂ ਤੋਂ ਬਾਅਦ ਮਹਿਮਾਨ ਟੀਮ ਦੀਆਂ ਬਾਕੀ ਰਹਿੰਦੀਆਂ ਚਾਰ ਵਿਕਟਾਂ ਕੱਢਣ ’ਚ ਬਹੁਤੀ ਦੇਰ ਨਾ ਲਾੲੀ।
ਭਾਰਤੀ ਗੇਂਦਬਾਜ਼ ਨੇ ਜੇਪੀ ਡੁਮਿਨੀ(19) ਤੇ ਡੇਨ ਵਿਲਾਸ(12) ਨੂੰ ਇਕੋ ਓਵਰ ’ਚ ਆੳੂਟ ਕਰਕੇ ਰਹਿੰਦੀ ਖੂੰਹਦੀ ਕਸਰ ਕੱਢ ਦਿੱਤੀ। ਕੈਗਿਸੋ ਰਬਾਦਾ ਨੂੰ ਅਸ਼ਵਿਨ ਨੇ ਗਲੀ ’ਚ ਕੋਹਲੀ ਹੱਥੋਂ ਕੈਚ ਕਰਵਾਇਆ ਜਦਕਿ ਮੋਰਨੇ ਮੋਰਕਲ ਨੂੰ ਬੋਲਡ ਕਰਕੇ ਭਾਰਤੀ ਖੇਮੇ ’ਚ ਜਸ਼ਨ ਦਾ ਮਾਹੌਲ ਸਿਰਜ ਦਿੱਤਾ। ਇਹ 15ਵੀਂ ਵਾਰ ਹੈ ਜਦੋਂ ਅਸ਼ਵਿਨ ਨੇ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਮਾਣ ਹਾਸਲ ਕੀਤਾ ਹੈ। ੳੁਧਰ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲੈਣ ਵਾਲਾ ਰਵਿੰਦਰ ਜਡੇਜਾ ਅੱਜ ਵਿਕਟਾਂ ਨੂੰ ਤਰਸਦਾ ਰਿਹਾ, ਹਾਲਾਂਕਿ ੳੁਸ ਨੇ ਗੇਂਦਬਾਜ਼ੀ ਦੌਰਾਨ ਅਫ਼ਰੀਕੀ ਬੱਲੇਬਾਜ਼ਾਂ ਨੂੰ ਵਖ਼ਤ ਪਾੲੀ ਰੱਖਿਆ।
ਵਿਰਾਟ ਕੋਹਲੀ ਦੀ ਅਗਵਾੲੀ ’ਚ ਭਾਰਤ ਦੀ ਟੈਸਟ ਲਡ਼ੀ ’ਚ ਇਹ ਲਗਾਤਾਰ ਦੂਜੀ ਤੇ ਭਾਰਤੀ ਸਰਜ਼ਮੀਨ ’ਤੇ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸ਼੍ਰੀਲੰਕਾ ਨੂੰ ੳੁਸ ਦੇ ਹੀ ਘਰ ਵਿੱਚ 2-1 ਨਾਲ ਹਰਾਇਆ ਸੀ। ੳੁਧਰ ਦੱਖਣੀ ਅਫਰੀਕਾ ਨੇ ਨੌਂ ਸਾਲ ’ਚ ਵਿਦੇਸ਼ੀ ਸਰਜ਼ਮੀਨ ’ਤੇ ਪਹਿਲੀ ਵਾਰ ਕੋੲੀ ਟੈਸਟ ਲਡ਼ੀ ਗੁਆੲੀ ਹੈ। ਇਸ ਤੋਂ ਪਹਿਲਾਂ ੳੁਹ 2006 ਵਿੱਚ ਸ੍ਰੀਲੰਕਾ ਵਿੱਚ ਟੈਸਟ ਲਡ਼ੀ ਹਾਰਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article