PUNJABMAILUSA.COM

‘ਅਲ੍ਹਾ’ ਕਹਿਣ ‘ਤੇ ਅਮਰੀਕੀ ਮੁਸਲਿਮ ਜੋੜੇ ਨੂੰ ਹਵਾਈ ਜਹਾਜ਼ ‘ਚੋਂ ਉਤਾਰਿਆ

‘ਅਲ੍ਹਾ’ ਕਹਿਣ ‘ਤੇ ਅਮਰੀਕੀ ਮੁਸਲਿਮ ਜੋੜੇ ਨੂੰ ਹਵਾਈ ਜਹਾਜ਼ ‘ਚੋਂ ਉਤਾਰਿਆ

‘ਅਲ੍ਹਾ’ ਕਹਿਣ ‘ਤੇ ਅਮਰੀਕੀ ਮੁਸਲਿਮ ਜੋੜੇ ਨੂੰ ਹਵਾਈ ਜਹਾਜ਼ ‘ਚੋਂ ਉਤਾਰਿਆ
August 06
03:19 2016

Muslim
ਸ਼ਿਕਾਗੋ, 5 ਅਗਸਤ (ਪੰਜਾਬ ਮੇਲ)- ਪਾਕਿਸਤਾਨ ਮੂਲ ਦੇ ਇਕ ਅਮਰੀਕੀ ਇਕ ਮੁਸਲਿਮ ਜੋੜੇ ਨੇ ਦਾਅਵਾ ਕੀਤਾ ਹੈ ਕਿ ਡੈਲਟਾ ਏਅਰਲਾਈਨਜ਼ ਨੇ ਉਨ੍ਹਾਂ ਨੂੰ ਹਵਾਈ ਜਹਾਜ਼ ਵਿਚੋਂ ਇਸ ਲਈ ਹੇਠਾਂ ਉਤਾਰ ਦਿੱਤਾ, ਕਿਉਂਕਿ ਉਨ੍ਹਾਂ ਦੇ ਪਸੀਨਾ ਆਉਣ, ਅਲ੍ਹਾ ਕਹਿਣ ਅਤੇ ਫੋਨ ਉੱਤੇ ਐਸ ਐਮ ਐਸ ਕਰਨ ਨਾਲ ਅਮਲੇ ਦੀ ਇਕ ਕਰਮਚਾਰੀ ਤਣਾਅ ਮਹਿਸੂਸ ਕਰ ਰਹੀ ਸੀ। ਨਾਜ਼ੀਆ ਅਲੀ ਅਤੇ ਫੈਸਲ ਅਲੀ ਨ ਡੈਲਟਾ ਏਅਰਲਾਈਨਸ ਉੱਤੇ ਦੋਸ਼ ਲਾਇਆ ਕਿ ਪੈਰਿਸ ਤੋਂ ਓਹੀਓ ਦੇ ਸਿਨਸਿਨਾਟੀ ਜਾਣ ਦੌਰਾਨ ਇਸਲਾਮੋਫੋਬੀਆ (ਇਸਲਾਮ ਦਾ ਖੌਫ) ਕਾਰਨ ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਾਰਿਆ ਗਿਆ ਹੈ। ਨਾਜ਼ੀਆ (34) ਨੇ ਆਪਣੇ ਜੁੱਤੇ ਦਿੱਤੇ ਸਨ। ਆਪਣੇ ਮਾਪਿਆਂ ਮਾਪਿਆਂ ਨੂੰ ਐਸ ਐਮ ਐਸ ਭੇਜ ਦਿੱਤਾ ਸੀ ਅਤੇ ਹੈੱਡਫੋਨ ਲਾਏ ਹੋਏ ਸਨ ਅਤੇ ਡੈਲਟਾ ਏਅਰਲਾਈਨਸ ਦੇ ਜਹਾਜ਼ ਵਿਚ ਪੈਰਿਸ ਤੋਂ 9 ਘੰਟੇ ਦੀ ਯਾਤਰਾ ਕਰਕੇ ਸਿਨਸਿਨਾਟੀ ਜਾਣ ਲਈ ਆਪਣੀ ਸੀਟ ਉੱਤੇ ਬੈਠ ਚੁੱਕੀ ਸੀ ਤਾਂ ਜਹਾਜ਼ ਦੀ ਇਕ ਅਮਲਾ ਮੈਂਬਰ ਉਸ ਅਤੇ ਉਸ ਦੇ ਪਤੀ ਫੈਸਲ ਕੋਲ ਪਹੁੰਚੀ ਅਤੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਰਨਾ ਪਵੇਗਾ। ਜਹਾਜ਼ ਮੈਂਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਨਾਜ਼ੀਆ ਅਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਚਾਲਕ ਮੈਂਬਰ ਤੋਂ ਪੁੱਛਿਆ ਕਿ ਉਹ ਆਪਣਾ ਸਾਮਾਨ ਲੈ ਲੈਣ ਤਾਂ ਜਵਾਬ ਮਿਲਿਆ ਕਿ ਹਾਂ, ਆਪਣਾ ਸਾਰਾ ਸਾਮਾਨ ਲੈ ਲਓ, ਕਿਉਂਕਿ ਤੁਸੀਂ ਫਿਰ ਤੋਂ ਜਹਾਜ਼ ‘ਚ ਵਾਪਸ ਨਹੀਂ ਆਓਗੇ। ਦੱਸਣਯੋਗ ਹੈ ਕਿ ਇਹ ਘਟਨਾ ਪੈਰਿਸ ‘ਚ ਹੋਈ ਸੀ। ਉਸ ਵੇਲੇ ਇਹ ਮੁਸਲਿਮ ਜੋੜੀ ਸਿਨਸਨੈਟੀ (ਓਹੀਓ,ਅਮਰੀਕਾ) ਵਾਪਸ ਪਰਤਣ ਲਈ 45 ਮਿੰਟ ਤੋਂ ਇੰਤਜ਼ਾਰ ਕਰ ਰਿਹਾ ਸੀ। ਇਹ ਜੋੜੀ ਪੈਰਿਸ ‘ਚ ਆਪਣੀ 10ਵੀਂ ਵਿਆਹ ਦੀ ਵਰ•ੇਗੰਢ ਮਨਾਉਣ ਲਈ ਆਈ ਸੀ। ਪੁੱਛਗਿਛ ‘ਚ ਪੂਰੀ ਤੱਸਲੀ ਕਰਨ ਤੋਂ ਬਾਅਦ ਅਫਸਰਾਂ ਦੇ ਉਨ੍ਹਾਂ ਨੂੰ ਜਾਣ ਦੀ ਇਜ਼ਾਜਤ ਦੇ ਦਿੱਤੀ। ਇਸ ਸਬੰਧੀ ਉਸ ਨੇ ਜਹਾਜ਼ ਦੇ ਪਾਇਲਟ ਕੋਲ ਸ਼ਿਕਾਇਤ ਵੀ ਕੀਤੀ ਸੀ ਕਿ ਉਹ ਮੁਸਲਿਮ ਜੋੜੇ ਤੋਂ ਅਸਹਿਜ ਮਹਿਸੂਸ ਕਰ ਰਹੀ ਹੈ। ਉਸ ਨੇ ਪਾਇਲਟ ਨੂੰ ਕਿਹਾ ਕਿ ਮੁਸਲਿਮ ਔਰਤ ਨੇ ਸਿਰ ਉੱਤੇ ਸਕਾਰਫ ਬੰਨਿਆ ਹੋਇਆ ਹੈ ਅਤੇ ਫੋਨ ਇਸਤੇਮਾਲ ਕਰ ਰਹੀ ਹੈ ਅਤੇ ਵਿਅਕਤੀ ਨੂੰ ਪਸੀਨਾ ਆ ਰਿਹਾ ਹੈ। ਜਹਾਜ਼ ਅਮਲੇ ਨੇ ਇਹ ਦਾਅਵਾ ਕੀਤਾ ਹੈ ਕਿ ਫੈਸਲ ਨੇ ਆਪਣਾ ਫੋਨ ਛੁਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਜੋੜੇ ਨੂੰ ਅੱਲ•ਾ ਸ਼ਬਦ ਦਾ ਇਸਤੇਮਾਲ ਕਰਦੇ ਹੋਏ ਸੁਣਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article