PUNJABMAILUSA.COM

ਅਮਿਤ ਸ਼ਾਹ ਦੀਅਾਂ ਵਿਵਾਦਤ ਟਿੱਪਣੀਅਾਂ ਹਾਰ ਦਾ ਕਾਰਣ – ਮੋਹਨ ਭਾਗਵਤ

ਅਮਿਤ ਸ਼ਾਹ ਦੀਅਾਂ ਵਿਵਾਦਤ ਟਿੱਪਣੀਅਾਂ ਹਾਰ ਦਾ ਕਾਰਣ – ਮੋਹਨ ਭਾਗਵਤ

ਅਮਿਤ ਸ਼ਾਹ ਦੀਅਾਂ ਵਿਵਾਦਤ ਟਿੱਪਣੀਅਾਂ ਹਾਰ ਦਾ ਕਾਰਣ – ਮੋਹਨ ਭਾਗਵਤ
November 09
21:17 2015

14
ਨਵੀਂ ਦਿੱਲੀ, 9 ਨਵੰਬਰ (ਪੰਜਾਬ ਮੇਲ)- ਬਿਹਾਰ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਝੰਬੀ ਭਾਜਪਾ ਨੇ ਅੱਜ ਅਾਪਣੀ ਲੀਡਰਸ਼ਿਪ ਦਾ ਬਚਾਅ ਕਰਦਿਅਾਂ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾੲਿਅਾ। ਅਾਰਅੈਸਅੈਸ ਮੁਖੀ ਮੋਹਨ ਭਾਗਵਤ ਦੀ ਰਾਖਵੇਂਕਰਨ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀਅਾਂ ਵਿਵਾਦਤ ਟਿੱਪਣੀਅਾਂ ਨੂੰ ਵੀ ਹਾਰ ਦਾ ਵੱਡਾ ਕਾਰਨ ਮੰਨਣ ਤੋਂ ੲਿਨਕਾਰ ਕਰ ਦਿੱਤਾ ਗਿਅਾ। ਹਾਰ ਨੂੰ ਮੋਦੀ ਸਰਕਾਰ ਖ਼ਿਲਾਫ਼ ਰਾੲਿਸ਼ੁਮਾਰੀ ਨਾ ਮੰਨਦਿਅਾਂ ੲਿਹ ਕਿਹਾ ਗਿਅਾ ਕਿ ੲਿਹ ਪੱਤਰਕਾਰਾਂ ਵੱਲੋਂ ਘਡ਼ੀ ਗੲੀ ਭਾਸ਼ਾ ਹੈ ਅਤੇ ਸਾਰੀਅਾਂ ਚੋਣਾਂ ਵੱਖ ਵੱਖ ਮੁੱਦਿਅਾਂ ’ਤੇ ਲਡ਼ੀਅਾਂ ਜਾਂਦੀਅਾਂ ਹਨ।
ਬਿਹਾਰ ਚੋਣਾਂ ਦੇ ਨਤੀਜਿਅਾਂ ਤੋਂ ੲਿਕ ਦਿਨ ਬਾਅਦ ਭਾਜਪਾ ਸੰਸਦੀ ਬੋਰਡ ਦੀ ਅੱਜ ਬੈਠਕ ਹੋੲੀ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਅਾਗੂਅਾਂ ਨੇ ਹਾਰ ਦੇ ਕਾਰਨਾਂ ਦੀ ਪਡ਼ਚੋਲ ਕੀਤੀ।
ਭਾਜਪਾ ਨੇ ਮੰਨਿਅਾ ਕਿ ੳੁਨ੍ਹਾਂ ਨੂੰ ੲਿਸ ਲੲੀ ਹਾਰ ਦਾ ਸਾਹਮਣਾ ਕਰਨਾ ਪਿਅਾ ਕਿੳੁਂਕਿ ਮਹਾਗਠਜੋਡ਼ ਦੀਅਾਂ ‘ਸਮਾਜਿਕ ਗਿਣਤੀਅਾਂ-ਮਿਣਤੀਅਾਂ’ ਦਾ ਘੇਰਾ ਅੈਨਡੀੲੇ ਤੋਂ ਵੱਡਾ ਸੀ ਅਤੇ ਪਾਰਟੀ ਦਾ ੲਿਹ ਅੰਦਾਜ਼ਾ ਗ਼ਲਤ ਸਾਬਿਤ ਹੋੲਿਅਾ ਕਿ ਜਨਤਾ ਦਲ (ਯੂ), ਅਾਰਜੇਡੀ ਅਤੇ ਕਾਂਗਰਸ ਨੂੰ ੲਿਕ-ਦੂਜੇ ਦੇ ਵੋਟ ਨਹੀਂ ਮਿਲਣਗੇ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਸਦੀ ਬੋਰਡ ਦੀ ਬੈਠਕ ’ਚ ਹੋੲੇ ਵਿਚਾਰ ਵਟਾਂਦਰੇ ਬਾਰੇ ਮੀਡੀਅਾ ਨੂੰ ਜਾਣਕਾਰੀ ਦਿੰਦਿਅਾਂ ਕਿਹਾ,‘‘ਜਿਥੋਂ ਤਕ ਜਵਾਬਦੇਹੀ ਦੀ ਗੱਲ ਹੈ ਤਾਂ ਪਾਰਟੀ ਸਮੂਹਿਕ ਰੂਪ ’ਚ ਜਿੱਤਦੀ ਹੈ ਅਤੇ ੲਿਕੱਠਿਅਾਂ ਹੀ ਹਾਰਦੀ ਹੈ।’’ ੳੁਨ੍ਹਾਂ ਨੂੰ ਸਵਾਲ ਕੀਤਾ ਗਿਅਾ ਸੀ ਕਿ ਬਿਹਾਰ ’ਚ ਨਮੋਸ਼ੀ ਭਰੀ ਹਾਰ ਲੲੀ ਕਿਸੇ ੲਿਕ ਨੂੰ ਜ਼ਿੰਮੇਵਾਰ ਠਹਿਰਾੳੁਂਦਿਅਾਂ ੳੁਸ ਖ਼ਿਲਾਫ਼ ਕੀ ਕਾਰਵਾੲੀ ਅਾਰੰਭੀ ਜਾੲੇਗੀ। ੳੁਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੀ ਸਫ਼ਲਤਾ ਤੋਂ ਬਾਅਦ ਭਾਜਪਾ ਨੇ ਚਾਰ ਸੂਬਿਅਾਂ ਦੀਅਾਂ ਚੋਣਾਂ ’ਚ ਜਿੱਤ ਹਾਸਲ ਕੀਤੀ ਅਤੇ ਕੲੀ ਹੋਰ ਸੂਬਿਅਾਂ ’ਚ ਸਥਾਨਕ ਚੋਣਾਂ ’ਚ ਮੱਲ੍ਹਾਂ ਵੀ ਮਾਰੀਅਾਂ।
ਦਿੱਲੀ ਦੀ ਹਾਰ ਤੋਂ ਬਾਅਦ ਦੂਜੇ ਵੱਡੇ ਝਟਕੇ ਨਾਲ ਅਮਿਤ ਸ਼ਾਹ ਦੀ ਲੀਡਰਸ਼ਿਪ ’ਤੇ ਅਸਰ ਪੈਣ ਦੀ ਸੰਭਾਵਨਾ ਦੇ ਸਵਾਲ ’ਤੇ ਸ੍ਰੀ ਜੇਤਲੀ ਨੇ ੳੁਨ੍ਹਾਂ ਦਾ ਮਜ਼ਬੂਤੀ ਨਾਲ ਬਚਾਅ ਕੀਤਾ। ਸ੍ਰੀ ਸ਼ਾਹ ਦਾ ਭਾਜਪਾ ਪ੍ਰਧਾਨ ਵਜੋਂ ਕਾਰਜਕਾਲ ਅਾੳੁਂਦੇ ਜਨਵਰੀ ਮਹੀਨੇ ’ਚ ਖ਼ਤਮ ਹੋ ਰਿਹਾ ਹੈ। ੳੁਨ੍ਹਾਂ ਸ੍ਰੀ ਸ਼ਾਹ ਅਤੇ ਅਾਰਅੈਸਅੈਸ ਮੁਖੀ ਮੋਹਨ ਭਾਗਵਤ ਦਾ ਬਚਾਅ ਕਰਦਿਅਾਂ ਕਿਹਾ ਕਿ ੲਿੱਕਾ-ਦੁੱਕਾ ਬਿਅਾਨਾਂ ਨਾਲ ਚੋਣਾਂ ਦਾ ਫ਼ੈਸਲਾ ਨਹੀਂ ਹੁੰਦਾ।
ਪਾਰਟੀ ਦੇ ਹਿੰਦੁਤਵ ਪੱਖੀ ਵਿਚਾਰਧਾਰਾ ਵਾਲੇ ਅਾਗੂਅਾਂ ਵੱਲੋਂ ਦਿੱਤੇ ਗੲੇ ਵਿਵਾਦਤ ਬਿਅਾਨਾਂ ਬਾਰੇ ਸ੍ਰੀ ਜੇਤਲੀ ਨੇ ਕਿਹਾ ਕਿ ਹਰ ਕਿਸੇ ਨੂੰ ਤਹਿਜ਼ੀਬ ਨਾਲ ਬੋਲਣਾ ਚਾਹੀਦਾ ਹੈ। ੳੁਨ੍ਹਾਂ ਕਿਹਾ,‘‘ਸਾਰਿਅਾਂ ਨੂੰ ਯਕੀਨੀ ਬਣਾੳੁਣਾ ਚਾਹੀਦਾ ਹੈ ਕਿ ਵਿਕਾਸ ਦੀ ਰਫ਼ਤਾਰ ਬਰਕਰਾਰ ਰਹੇ।’’
ਬਿਹਾਰ ’ਚ ਭਾਜਪਾ ਵੱਲੋਂ ਮੁੱਖ ਮੰਤਰੀ ਅਹੁਦੇ ਦਾ ੳੁਮੀਦਵਾਰ ਨਾ ਅੈਲਾਨੇ ਜਾਣ ਦੇ ਸਵਾਲ ਬਾਰੇ ੳੁਨ੍ਹਾਂ ਕਿਹਾ ਕਿ ਪਾਰਟੀ ਨੇ ਰਣਨੀਤੀ ਤਹਿਤ ਅਜਿਹਾ ਨਹੀਂ ਕੀਤਾ ਸੀ। ਤਿੰਨ ਭਾੲੀਵਾਲਾਂ ਦੀ ਖ਼ਰਾਬ ਕਾਰਗੁਜ਼ਾਰੀ ਨੂੰ ਅਣਗੌਲਿਅਾਂ ਕਰਦਿਅਾਂ ੳੁਨ੍ਹਾਂ ਕਿਹਾ ਕਿ ੲਿਹ ਪਾਰਟੀਅਾਂ ਭਾਜਪਾ ਨੂੰ ਅਾਪਣੇ ਵੋਟ ਪਵਾੳੁਣ ’ਚ ਕਾਮਯਾਬ ਰਹੀਅਾਂ। ਜ਼ਿਕਰਯੋਗ ਹੈ ਕਿ ਤਿੰਨ ਪਾਰਟੀਅਾਂ ਨੇ 84 ਸੀਟਾਂ ’ਤੇ ਚੋਣ ਲਡ਼ੀ ਸੀ ਪਰ ੳੁਨ੍ਹਾਂ ਦੇ ਸਿਰਫ਼ ਤਿੰਨ ੳੁਮੀਦਵਾਰ ਹੀ ਵਿਧਾਨ ਸਭਾ ’ਚ ਪਹੁੰਚ ਸਕੇ ਹਨ।ੲਿਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਾਰਅੈਸਅੈਸ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ। ਮੰਨਿਅਾ ਜਾ ਰਿਹਾ ਹੈ ਕਿ ਮੁਲਾਕਾਤ ਦੌਰਾਨ ਸ੍ਰੀ ਸ਼ਾਹ ਨੇ ਬਿਹਾਰ ਚੋਣਾਂ ਦੇ ਨਤੀਜਿਅਾਂ ਦੇ ਨਾਲ ਨਾਲ ਹੋਰ ਮੁੱਦਿਅਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article