ਅਮਰੀਕੀ ਕਾਂਗਰਸ ‘ਚ ਚੀਨ ਦਾ ਮੁਕਾਬਲਾ ਕਰਨ ਲਈ ਬਿੱਲ ਪੇਸ਼

94
Share

ਇਸ ਬਿੱਲ ਦੀ ਜਾਂਚ ਅਮਰੀਕੀ ਵਿਦੇਸ਼ ਮੰਤਰੀ ਕਰਨਗੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਨਵੀਂ ਅਥਾਰਿਟੀ ਯੂਨਾਈਟੇਡ ਫਰੰਟ ਵਰਕ ਨੂੰ ਰਿਪਬਲਿਕਨ ਪਾਰਟੀ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ‘ਤੇ ਗਠਿਤ ਅਧਿਐਨ ਕਮੇਟੀ ਦੀ ਸਿਫਾਰਿਸ਼ ‘ਤੇ ਤਿਆਰ ਕੀਤਾ ਗਿਆ ਹੈ ਅਤੇ ਇਹ ਯੂਨਾਈਟੇਡ ਫਰੰਟ ਵਰਕ ਡਿਪਾਰਟਮੈਂਟ (ਯੂ.ਐੱਫ.ਡਬਲਯੂ.ਡੀ.) ‘ਤੇ ਪਾਬੰਦੀ ਦਾ ਅਧਿਕਾਰ ਦਿੰਦਾ ਹੈ।

ਬੈਂਕਸ ਨੇ ਕਿਹਾ ਕਿ ਵਾਸ਼ਿੰਗਟਨ ਲੀਡਰਸ਼ਿਪ ਭਲੇ ਬਦਲ ਗਈ ਹੈ ਪਰ ਚੀਨ ਦੀ ਸਿਆਸੀ ਰਣਨੀਤੀ ਨਹੀਂ ਬਦਲੀ ਹੈ। ਕਾਂਗਰਸ ‘ਤੇ ਇਹ ਜ਼ਿੰਮੇਵਾਰੀ ਆ ਗਈ ਹੈ ਕਿ ਉਹ ਕਮਿਊਨਿਸਟ ਪਾਰਟੀ ਦੇ ਕੂੜ ਪ੍ਰਚਾਰ ਨੂੰ ਉਜਾਗਰ ਕਰਨ ਅਤੇ ਉਸ ਦਾ ਮੁਕਾਬਲਾ ਕਰਨ।


Share