PUNJABMAILUSA.COM

ਅਮਰੀਕਾ ਵੱਲੋਂ ੲਿਰਾਨ ੳੁੱਤੇ ਤਾਜ਼ਾ ਪਾਬੰਦੀਅਾਂ ਦੀ ਤਿਅਾਰੀ

ਅਮਰੀਕਾ ਵੱਲੋਂ ੲਿਰਾਨ ੳੁੱਤੇ ਤਾਜ਼ਾ ਪਾਬੰਦੀਅਾਂ ਦੀ ਤਿਅਾਰੀ

ਅਮਰੀਕਾ ਵੱਲੋਂ ੲਿਰਾਨ ੳੁੱਤੇ ਤਾਜ਼ਾ ਪਾਬੰਦੀਅਾਂ ਦੀ ਤਿਅਾਰੀ
January 01
21:30 2016

iran
ਵਾਸ਼ਿੰਗਟਨ, 1 ਜਨਵਰੀ (ਪੰਜਾਬ ਮੇਲ)- ੲਿਰਾਨ ਦੇ ਪਰਮਾਣੂ ਪ੍ਰੋਗਰਾਮ ਵਿੱਚ ਸਰਗਰਮ ਭੂਮਿਕਾ ਨਿਭੳੁਣ ਵਾਲੀਅਾਂ ਕੰਪਨੀਅਾਂ ਅਤੇ ਵਿਅਕਤੀਅਾਂ ਵਿਰੁੱਧ ਅਮਰੀਕਾ ਮੁਡ਼ ਤੋਂ ਸਖ਼ਤ ਪਾਬੰਦੀਅਾਂ ਲਾੳੁਣ ਦੀ ਤਿਅਾਰੀ ਕਰ ਰਿਹਾ ਹੈ। ਪਾਬੰਦੀਅਾਂ ੲਿਸ ਹਫ਼ਤੇ ਅੈਲਾਨ ਦਿੱਤੀਅਾਂ ਜਾਣਗੀਅਾਂ। ਦੂਜੇ ਪਾਸੇ ੲਿਰਾਨ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਪ੍ਰਕਾਰ ਦੀਅਾਂ ਪਾਬੰਦੀਅਾਂ ੲਿਰਾਨ ਅਤੇ ਅਮਰੀਕਾ ਵਿੱਚ ਹੋੲੇ ਸਮਝੌਤੇ ਦੀ ਭਾਵਨਾ ਦੇ ੳੁਲਟ ਮੰਨੀਅਾਂ ਜਾਣਗੀਅਾਂ।
ਮੀਡੀਅਾ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦਾ ਵਿੱਤ ਵਿਭਾਗ ੲਿਰਾਨ , ਹਾਂਗਕਾਂਗ ਅਤੇ ਸੰਯੁਕਤ ਅਰਬ ਅਮੀਰਾਤ ਵਿਰੁੱਧ ਪਰਮਾਣੂ ਗਤੀ ਵਿਧੀਅਾਂ ਨੂੰ ਲੈਕੇ ਤਾਜ਼ਾ ਪਾਬੰਦੀਅਾਂ ਲਾੳੁਣ ਲੲੀ ਸਰਗਰਮ ਹੋ ਗਿਅਾ ਹੈ। ਪਰਮਾਣੂ ਹਥਿਅਾਰ ਨਾ ਬਣਾੳੁਣ ਲੲੀ ਅਮਰੀਕਾ ਅਤੇ ੲਿਰਾਨ ਵਿੱਚ ਹੋੲੇ ੲਿਤਿਹਾਸਕ ਸਮਝੌਤੇ ਤੋਂ ਬਾਅਦ ੲਿਰਾਨ ਵਿਰੁੱਧ ੲਿਹ ਤਾਜ਼ਾ ਪਾਬੰਦੀਅਾਂ ਹੋਣਗੀਅਾਂ। ਵਾਲ ਸਟਰੀਟ ਜਰਨਲ ਦੀ ਰਿਪੋਰਟ ਅਨੁਸਾਰ ੲਿਰਾਨ ਨੂੰ ਪਰਮਾਣੂ ਹਥਿਅਾਰ ਤਿਅਾਰ ਕਰਨ ਵਿੱਚ ਸਹਾੲਿਤਾ ਕਰਨ ਵਾਲੀਅਾਂ ਕੋੲੀ ੲਿੱਕ ਦਰਜ਼ਨ ਦੇ ਕਰੀਬ ਕੰਪਨੀਅਾਂ ਅਤੇ ਵਿਅਕਤੀਅਾਂ ਵਿਰੁੱਧ ਪਾਬੰਦੀਅਾਂ ਲਾੳੁਣ ਲੲੀ ਅਮਰੀਕਾ ਦੇ ਵਿੱਤ ਵਿਭਾਗ ਨੇ ਕਾਰਜ ਯੋਜਨਾ ਤਿਅਾਰ ਕਰ ਲੲੀ ਹੈ। ਮਿਜ਼ਾੲੀਲ ਪ੍ਰੋਗਰਾਮ ਵਿੱਚ ਸਹਾੲਿਤਾ ਕਰਨ ਵਾਲੀਅਾਂ ਦੋ ਨੈੱਟਵਰਕ ਕੰਪਨੀਅਾਂ ਵਿਰੁੱਧ ਅਮਰੀਕਾ ਦਾ ਵਿੱਤ ਵਿਭਾਗ ਕਿਸੇ ਸਮੇਂ ਵੀ ਪਾਬੰਦੀ ਲਾ ਸਕਦਾ ਹੈ। ੲਿਨ੍ਹਾਂ ਪਾਬੰਦੀਅਾਂ ਤਹਿਤ ਅਮਰੀਕੀਅਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਸਬੰਧਤ ਕੰਪਨੀਅਾਂ ਨਾਲ ਕਾਰੋਬਾਰ ਕਰਨ ਤੋਂ ਰੋਕਿਅਾ ਜਾਵੇਗਾ। ਅਮਰੀਕੀ ਬੇੈਕ ੲਿਨ੍ਹਾਂ ਕੰਪਨੀਅਾਂ ਦੇ ਖਾਤੇ ਸੀਲ ਕਰ ਦੇਣਗੇ। ਅਖ਼ਬਾਰ ਨੇ ਅਮਰੀਕੀ ਅਧਿਕਾਰੀਅਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਵਿੱਤ ਵਿਭਾਗ ੲਿਰਾਨ ਦੀਅਾਂ ੳੁਨ੍ਹਾਂ ਕੰਪਨੀਅਾਂ ਵਿਰੁੱਧ ਪਾਬੰਦੀਅਾਂ ਲਾ ਰਿਹਾ ਹੈ ਜੋ ਜਾਂ ਤਾਂ ੲਿਰਾਨ ਦੇ ਪਰਮਾਣੂ ਪ੍ਰੋਗਰਾਮ ਵਿੱਚ ਸ਼ਾਮਲ ਸਨ ਜਾਂ ਫਿਰ ਅਤਿਵਾਦੀਅਾਂ ਦੀ ਸਹਾੲਿਤਾ ਕਰਨ ਦੀਅਾਂ ਦੋਸ਼ੀ ਹਨ। ਪਿਛਲੇ ਦਿਨੀਂ ੲਿਰਾਨ ਵੱਲੋਂ ਕੀਤੇ ਮਿਜਾ਼ੲੀਲ ਤਜ਼ਰਬਿਅਾਂ ਵਿਰੁੱਧ ਵੀ ਅਮਰੀਕੀ ਸੇੈਨਿਟ ਮੈਂਂਬਰਾਂ ਨੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ ਕਿੳੁਂਕ ੲਿਹ ਮਿਜ਼ਾੲੀਲਾਂ ਅਮਰੀਕੀ ਜਹਾਜ਼ ਦੇ ਬਿਲਕੁਲ ਨੇਡ਼ਿਓਂ ਦਾਗੀਅਾਂ ਗੲੀਅਾਂ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article