PUNJABMAILUSA.COM

ਅਮਰੀਕਾ ਵਿੱਚ ੲਿਸਲਾਮ ਵਿਰੋਧੀ ਪ੍ਰਤੀਕਿਰਿਅਾ ਦਾ ਖਾਮਿਅਾਜ਼ਾ ਭੁਗਤਦੇ ਨੇ ਸਿੱਖ

ਅਮਰੀਕਾ ਵਿੱਚ ੲਿਸਲਾਮ ਵਿਰੋਧੀ ਪ੍ਰਤੀਕਿਰਿਅਾ ਦਾ ਖਾਮਿਅਾਜ਼ਾ ਭੁਗਤਦੇ ਨੇ ਸਿੱਖ

ਅਮਰੀਕਾ ਵਿੱਚ ੲਿਸਲਾਮ ਵਿਰੋਧੀ ਪ੍ਰਤੀਕਿਰਿਅਾ ਦਾ ਖਾਮਿਅਾਜ਼ਾ ਭੁਗਤਦੇ ਨੇ ਸਿੱਖ
January 01
06:23 2016

Sikhs-300x251
ਵਾਸ਼ਿੰਗਟਨ, 31 ਦਸੰਬਰ (ਪੰਜਾਬ ਮੇਲ)-ਅਮਰੀਕਾ ਵਿੱਚ ਸਿੱਖਾਂ ਨੂੰ ਮੁਸਲਮਾਨ ਮੰਨ ਲਿਅਾ ਜਾਂਦਾ ਹੈ ਅਤੇ ੲਿਸ ੲਿਸਲਾਮ ਵਿਰੋਧੀ ਪ੍ਰਤੀਕਿਰਿਅਾ ਦਾ ਖਾਮਿਅਾਜ਼ਾ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ।
ੲਿੱਕ ਮੀਡੀਅਾ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ੳੁਨ੍ਹਾਂ ’ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਕੈਲੇਫੋਰਨੀਅਾ ਵਿੱਚ 68 ਵਰ੍ਹਿਅਾਂ ਦੇ ਸਿੱਖ ਅਮਰੀਕ ਸਿੰਘ ਬਲ ’ਤੇ ਨਸਲੀ ਹਮਲਾ ਕੀਤਾ ਗਿਅਾ। ਪੁਲੀਸ ਵੱਲੋਂ ੲਿਸ ਬਾਰੇ ਜਾਂਚ ਜਾਰੀ ਹੈ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਹੋੲੇ 11 ਸਤੰਬਰ 2001 ਦੇ ਹਮਲੇ ਤੋਂ ਬਾਅਦ ੲਿੱਥੇ ਹਿੰਸਾ ਅਤੇ ਸਿੱਖਾਂ ਨੂੰ ਧਮਕੀਅਾਂ ਦੇਣ ਅਾਦਿ ਦੀਅਾਂ ਘਟਨਾਵਾਂ ਵਿੱਚ ਵਾਧਾ ਹੋੲਿਅਾ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਸਿੱਖਾਂ ਨੂੰ ਅਮਰੀਕੀਅਾਂ ਵਿਚਲੀਅਾਂ ੲਿਸਲਾਮ ਵਿਰੋਧੀ ਪ੍ਰਤੀਕਿਰਿਅਾਵਾਂ ਦਾ ਖਾਮਿਅਾਜ਼ਾ ਭੁਗਤਣਾ ਪੈਂਦਾ ਹੈ।
ੲਿਸ ਦੌਰਾਨ ਗ਼ੈਰ ਸਰਕਾਰੀ ਸਮੂਹ ‘ਸਿੱਖ ਕੁਲੀਸ਼ਨ’ ਦੇ ੲਿੱਕ ਅਧਿਕਾਰੀ ਸਿਮਰਨ ਜੀਤ ਸਿੰਘ ਨੇ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਨੂੰ ਧਮਕੀ ਅਤੇ ਹਿੰਸਾ ਦਾ ਨਿਸ਼ਾਨਾ ਬਣਾੲਿਅਾ ਜਾਣਾ ਕੋੲੀ ਨਵੀਂ ਗੱਲ ਨਹੀਂ ਹੈ। 20ਵੀਂ ਸਦੀ ਵਿੱਚ ਦੱਖਣੀ ੲੇਸ਼ੀਅਾ ਵਿੱਚੋਂ ਨਿਕਲੇ ੲਿਨ੍ਹਾਂ ਲੋਕਾਂ ਨੇ ਜਦੋਂ ਤੋਂ ੲਿੱਧਰ ਨੂੰ ਅਾੳੁਣਾ ਸ਼ੁਰੂ ਕੀਤਾ, ੳੁਦੋਂ ਤੋਂ ਹੀ ੲਿਨ੍ਹਾਂ ਨਾਲ ਅਜਿਹੀਅਾਂ ਘਟਨਾਵਾਂ ਵਾਪਰਦੀਅਾਂ ਅਾ ਰਹੀਅਾਂ ਹਨ। ੳੁਨ੍ਹਾਂ ਕਿਹਾ ਕਿ ਅਮਰੀਕਾ ਵਿੱਚ 11 ਸਤੰਬਰ 2001 ਵਿੱਚ ਹੋੲੇ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਸਿੱਖਾਂ ਨੂੰ ਧਮਕੀਅਾਂ ਮਿਲਣ ਦੇ ਮਾਮਲੇ ਵਿੱਚ ਵਾਧਾ ਹੋੲਿਅਾ ਹੈ। ‘ਸਿੱਖ ਕੁਲੀਸ਼ਨ’ ਅਨੁਸਾਰ 2001 ਤੋਂ ਬਾਅਦ ਸਿੱਖਾਂ ’ਤੇ ਹਿੰਸਾ ਅਤੇ ਧਮਕੀਅਾਂ ਦੇ ੲਿੱਕ ਮਹੀਨੇ ਵਿੱਚ ਲਗਪਗ 300 ਮਾਮਲੇ ਸਾਹਮਣੇ ਅਾਉਂਦੇ ਹਨ। ੲਿਸ ਮਹੀਨੇ ਦੇ ਸ਼ੁਰੂ ਵਿੱਚ ਕੈਲੇਫੋਰਨੀਅਾ ਦੇ ਗੁਰਦੁਅਾਰੇ ਵਿੱਚ ‘ਅਾੲੀਅੈਸਅਾੲੀਅੈਸ’ ਸਮੇਤ ਹੋਰ ਨਸਲੀ ਚਿੰਨ੍ਹ ੳੁਕੇਰ ਦਿੱਤੇ ਗੲੇ ਸਨ। ੲਿਸੇ ਤਰ੍ਹਾਂ ਸਤੰਬਰ ਵਿੱਚ ਸ਼ਿਕਾਗੋ ਦੇ ਬਾਹਰਵਾਰ ਸਿੱਖ ਨੂੰ ‘ਬਿਨ ਲਾਦੇਨ’ ਸੱਦ ਕੇ ੳੁਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਅਾ ਗਿਅਾ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article