PUNJABMAILUSA.COM

ਅਮਰੀਕਾ ਨੂੰ ਨਾਰਥ ਕੋਰੀਆ ਨੇ ਦਿੱਤੀ ਧਮਕੀ

ਅਮਰੀਕਾ ਨੂੰ ਨਾਰਥ ਕੋਰੀਆ ਨੇ ਦਿੱਤੀ ਧਮਕੀ

ਅਮਰੀਕਾ ਨੂੰ ਨਾਰਥ ਕੋਰੀਆ ਨੇ ਦਿੱਤੀ ਧਮਕੀ
March 14
21:40 2016

korea
ਕਿਹਾ, ਨਿਊਯਾਰਕ ਨੂੰ ਹਾਈਡ੍ਰੋਜਨ ਬੰਬ ਨਾਲ ਉਡਾ ਦੇਵਾਂਗੇ
ਸਿਓਲ, 14 ਮਾਰਚ (ਪੰਜਾਬ ਮੇਲ)- ਨਾਰਥ ਕੋਰੀਆ, ਸਾਊਥ ਕੋਰੀਆ ਅਤੇ ਅਮਰੀਕਾ ਦੇ ਵਿਚ ਜੰਗ ਤੇਜ਼ ਹੋ ਗਈ ਹੈ। ਨਾਰਥ ਕੋਰੀਆ ਨੇ ਐਤਵਾਰ ਨੂੰ ਨਿਊਯਾਰਕ ਦੇ ਦਿਲ ਕਹੇ ਜਾਣ ਵਾਲੇ ਮੈਨਹਟਨ ਨੂੰ ਹਾਈਡ੍ਰੋਜਨ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਇਸ ਤੋਂ ਪਹਿਲਾਂ ਸਾਊਥ ਕੋਰੀਆਈ, ਆਰਮੀ ਦੇ ਨਾਲ ਅਮਰੀਕਾ ਦੇ ਮਿਲਟਰੀ ਐਕਸਰਸਾਈਜ਼ ਨੂੰ ਲੈ ਕੇ ਨਾਰਥ ਕੋਰੀਆ ਪਹਿਲਾਂ ਤੋਂ ਹੀ ਖਫ਼ਾ ਹੈ। ਇਸੇ ਦੌਰਾਨ ਨਾਰਥ ਕੋਰੀਆ ਦਾ ਇਕ ਸਬਮਰੀਨ ਵੀ ਲਾਪਤਾ ਹੋ ਗਿਆ ਹੈ।ਇਸੇ ਸਾਲ ਜਨਵਰੀ ਵਿਚ ਤਾਨਾਸ਼ਾਹ ਦੇ ਆਰਡਰ ‘ਤੇ ਨਾਰਥ ਕੋਰੀਆ ਨੇ ਹਾਈਡ੍ਰੋਜਨ ਬੰਬ ਟੈਸਟ ਕੀਤਾ। ਵਾਸ਼ਿੰਗਟਨ ਪੋਸਟ ਦੀ ਖ਼ਬਰ ਦੇ ਅਨੁਸਾਰ ਸਾਡਾ ਹਾਈਡ੍ਰੋਜਨ ਬੰਬ ਸੋਵੀਅਤ ਯੂਨੀਅਨ ਦੁਆਰਾ ਬਣਾਏ ਗਏ ਹਾਈਡ੍ਰੋਜਨ ਬੰਬ ਤੋਂ ਕਿਤੇ ਜ਼ਿਆਦਾ ਵੱਡਾ ਅਤੇ ਤਾਕਤਵਰ ਹੈ। ਜੇਕਰ ਇਸ ਨੂੰ ਬੈਲੇਸਟਿਕ ਮਿਜ਼ਾਇਲ ਨਾਲ ਛੱਡਿਆ ਜਾਵੇ ਤਾਂ ਇਹ ਨਿਊਯਾਰਕ ਦੇ ਮੈਨਹਟਨ ਨੂੰ ਤਬਾਹ ਕਰ ਦੇਵੇਗਾ। ਸਾਰੇ ਲੋਕ ਤੁਰੰਤ ਮਾਰੇ ਜਾਣਗੇ ਅਤੇ ਪੂਰਾ ਸ਼ਹਿਰ ਪਲ ਭਰ ਵਿਚ ਖਾਕ ਹੋ ਜਾਵੇਗਾ। ਪਰਮਾਣੂ ਵਿਗਿਆਨੀ ਚੋ ਹੋਂਗ ਸੇਕੰਡ ਦੇ ਹਵਾਲੇ ਤੋਂ ਨਾਰਥ ਕੋਰੀਆ ਨੇ ਇਹ ਦਾਅਵਾ ਕੀਤਾ ਹੈ।
ਸ਼ੁੱਕਰਵਾਰ ਨੂੰ ਨਾਰਥ ਕੋਰੀਆ ਇਕ ਸਬਮਰੀਨ ਲਾਪਤਾ ਹੋ ਗਈ ਹੈ, ਜਿਸ ਦੇ ਕਾਰਨ ਨਾਰਥ ਕੋਰੀਆ ਭੜਕਿਆ ਹੋਇਆ ਹੈ। ਰਿਪੋਰਟ ਅਨੁਸਾਰ ਅਮਰੀਕੀ ਫ਼ੌਜ ਨੇ ਇਸ ਸਬਮਰੀਨ ਨੂੰ ਨਾਰਥ ਈਸਟਰਨ ਕੋਸਟ ‘ਤੇ ਦੇਖਿਆ ਸੀ। ਅਮਰੀਕੀ ਸਪਾਈ ਸੈਟੇਲਾਈਟ, ਏਅਰਕਰਾਫਟ ਅਤੇ ਸ਼ਿਪਸ ਨਾਰਥ ਕੋਰੀਅਨ ਨੇਵੀ ਦੁਆਰਾ ਸਬਮਰੀਨ ਦੇ ਸਰਚ ਅਪਰੇਸ਼ਨ ਨੂੰ ਮੌਨੀਟਰ ਕਰ ਰਹੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਸ਼ੱਕ ਹੈ ਕਿ ਜਾਂ ਤਾਂ ਸਬਮਰੀਨ ਭਟਕ ਕੇ ਕਿਤੇ ਚਲੀ ਗਈ ਹੈ ਜਾਂ ਡੁੱਬ ਗਈ ਹੈ। ਹਾਲਾਂਕਿ ਇਹ ਅਮਰੀਕਾ ਦੇ ਲਈ ਵੀ ਚਿੰਤਾ ਦੀ ਗੱਲ ਹੈ। ਕਿਉਂਕਿ ਅਜਿਹਾ ਵੀ ਹੋ ਸਕਦਾ ਹੈ ਕਿ ਸਬਮਰੀਨ ਉਸ ਦੇ ਰਡਾਰ ਦੀ ਜਦ ਤੋਂ ਬਾਹਰ ਚਲੀ ਗਈ ਹੋਵੇ। ਇਸ ਦੌਰਾਨ ਦੱਖਣੀ ਕੋਰੀਆ-ਅਮਰੀਕਾ ਦੇ ਵਿਚ ਯੁੱਧ ਅਭਿਆਸ ਜਾਰੀ ਹੈ। ਜਿਸ ਵਿਚ 17 ਹਜ਼ਾਰ ਅਮਰੀਕੀ ਅਤੇ ਤਿੰਨ ਲੱਖ ਸਾਊਥ ਕੋਰੀਆਈ ਸੈਨਿਕ ਹਿੱਸਾ ਲੈ ਰਹੇ ਹਨ। 7 ਮਾਰਚ ਤੋਂ ਪੋਹਾਂਗ ਵਿਚ ਸ਼ੁਰੂ ਹੋਏ ਇਸ ਅਭਿਆਸ ਵਿਚ ਆਰਮੀ ਅਤੇ ਨੇਵੀ ਦੀ ਫ਼ੌਜ ਇਸ ਵਿਚ ਸ਼ਾਮਲ ਹੈ। ਯੁੱਧ ਅਭਿਆਸ ਵਿਚ 55 ਅਮਰੀਕੀ ਏਅਰਕਰਾਫਟ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ 30 ਵੌਰਸ਼ਿਪ ਵੀ ਤੈਨਾਤ ਕੀਤੇ ਗਏ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article