ਅਮਰੀਕਾ ਦੇ ਤਿੰਨ ਜੰਗੀ ਬੇੜਿਆਂ ਨੇ ਕੀਤੀ ਹਿੰਦ-ਪ੍ਰਸ਼ਾਂਤ ਖੇਤਰ ‘ਚ ਗਸ਼ਤ

468
Share

ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)- ਤਿੰਨ ਸਾਲਾਂ ‘ਚ ਪਹਿਲੀ ਵਾਰ ਤਿੰਨ ਅਮਰੀਕੀ ਜੰਗੀ ਬੇੜੇ ਲੜਾਕੂ ਹਵਾਈ ਜਹਾਜ਼ ਨਾਲ ਲੈਸ ਹੋ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਗਸ਼ਤ ਕਰ ਰਹੇ ਹਨ, ਜੋ ਅਮਰੀਕਾ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਦੇ ਦਰਮਿਆਨ ਅਮਰੀਕੀ ਜਲ ਸੈਨਾ ਦੀ ਸ਼ਕਤੀ ਦਾ ਪ੍ਰਦਰਸ਼ਨ ਹੈ। ਇਸ ਗੱਲ ਦਾ ਸੰਕੇਤ ਵੀ ਮਿਲਦਾ ਹੈ ਕਿ ਜਲ ਸੈਨਾ ਕਰੋਨਾ ਵਾਇਰਸ ਦੇ ਮਾੜੇ ਦਿਨਾਂ ‘ਚੋਂ ਬਾਹਰ ਆ ਗਈ ਹੈ।


Share