PUNJABMAILUSA.COM

ਅਮਰੀਕਾ ‘ਚ 8 ਹਜ਼ਾਰ ਲੋਕਾਂ ਨੂੰ ਸਿੱਖਾਂ ਨੇ ਬੰਨ੍ਹੀ ਦਸਤਾਰ

ਅਮਰੀਕਾ ‘ਚ 8 ਹਜ਼ਾਰ ਲੋਕਾਂ ਨੂੰ ਸਿੱਖਾਂ ਨੇ ਬੰਨ੍ਹੀ ਦਸਤਾਰ

ਅਮਰੀਕਾ ‘ਚ 8 ਹਜ਼ਾਰ ਲੋਕਾਂ ਨੂੰ ਸਿੱਖਾਂ ਨੇ ਬੰਨ੍ਹੀ ਦਸਤਾਰ
April 17
14:38 2017

turban
ਕਿਹਾ, ਸਾਨੂੰ ਅੱਤਵਾਦੀ ਨਾ ਸਮਝੋ
ਨਿਊਯਾਰਕ, 17 ਅਪ੍ਰੈਲ (ਪੰਜਾਬ ਮੇਲ)-ਵਿਸਾਖੀ ਦੇ ਮੌਕੇ ‘ਤੇ ਅਮਰੀਕਾ ਵਿਚ ਸਿੱਖਾਂ ਨੇ ਟਾਈਮਸ ਸਕਵੇਅਰ ‘ਤੇ ਟਰਬਨ ਡੇ ਮਨਾਇਆ। ਇਸ ਦੌਰਾਨ 8 ਹਜ਼ਾਰ ਲੋਕਾਂ ਅਤੇ ਟੂਰਿਸਟਾਂ ਨੂੰ ਰੰਗ-ਬਿਰੰਗੀ ਪਗੜੀ ਬੰਨ੍ਹ ਕੇ ਇਸ ਦੀ ਅਹਿਮੀਅਤ ਸਮਝਾਈ ਗਈ। ਸਿੱਖਾਂ ਨੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ। ਵੀਡੀਓ ਮੈਸੇਜ ਵਿਚ ਕਿਹਾ-ਸਾਨੂੰ ਅੱਤਵਾਦੀ ਨਾ ਸਮਝਣ। ਇਸ ਮੌਕੇ ‘ਤੇ ਪੂਰਾ ਮਾਹੌਲ ਸਿੱਖ ਟਰੇਡਿਸ਼ਨ ਅਤੇ ਕਲਚਰ ਵਿਚ ਰੰਗ ਗਿਆ। ਦੱਸ ਦੇਈਏ ਕਿ ਅਮਰੀਕਾ ਵਿਚ ਹਾਲ ਹੀ ਵਿਚ ਨਫਰਤੀ ਅਪਰਾਧ ਦੀ ਕਈ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਪ੍ਰੋਗਰਾਮ ਨੇ ਲੋਕਾਂ ਦੀ ਗਲਤ ਸੋਚ ਬਦਲਣ ਦੀ ਕੋਸ਼ਿਸ਼ ਕੀਤੀ। ਦ ਸਿੱਖ ਆਫ਼ ਨਿਊਯਾਰਕ ਗਰੁੱਪ ਵਲੋਂ ਇਹ ਈਵੈਂਟ ਸ਼ਨਿੱਚਰਵਾਰ ਨੂੰ ਆਰਗੇਨਾਈਜ਼ ਕੀਤਾ ਗਿਆ। 4 ਘੰਟੇ ਦਾ ਇਹ ਈਵੈਂਟ ਵਿਸਾਖੀ ਸੈਲੀਬਰੇਸ਼ਨ ਦਾ ਹਿੱਸਾ ਸੀ। ਗੌਰਤਲਬ ਹੈ ਕਿ ਅਮਰੀਕਾ ਵਿਚ 9/11 ਅੱਤਵਾਦੀ ਹਮਲੇ ਦੇ ਬਾਅਦ ਤੋਂ ਪਗੜੀ ਨੂੰ ਲੈ ਕੇ ਗਲਤ ਸੋਚ ਪੈਦਾ ਹੋ ਗਈ ਹੈ। ਗਲਤਫਹਿਮੀ ਨੂੰ ਦੂਰ ਕਰਨ ਅਤੇ ਲੋਕਾਂ ਦੇ ਵਿਚ ਸਿੱਖ ਧਰਮ ਨੂੰ ਲੈ ਕੇ ਅਵੇਅਰਨੈਸ ਦੇ ਮਕਸਦ ਨਾਲ ਇਹ ਪ੍ਰੋਗਰਾਮ ਕੀਤਾ ਗਿਆ।
ਅਮਰੀਕਾ ਵਿਚ ਸਿੱਖਾਂ ਦੀ ਗਿਣਤੀ 5 ਲੱਖ ਤੋਂ ਜ਼ਿਆਦਾ : ਇਕ ਸਰਵੇ ਮੁਤਾਬਕ ਅਮਰੀਕਾ ਵਿਚ ਕਰੀਬ 33 ਲੱਖ ਭਾਰਤੀ ਹਨ। ਇਨ੍ਹਾਂ ਵਿਚ ਪੰਜਾਬੀ, ਗੁਜਰਾਤੀ ਅਤੇ ਦੱਖਣੀ ਭਾਰਤੀ ਸਾਰੇ ਸ਼ਾਮਲ ਹਨ। ਸਿੱਖਾਂ ਦੀ ਗਿਣਤੀ ਇੱਥੇ 5 ਲੱਖ ਤੋਂ ਜ਼ਿਆਦਾ ਹੈ। ਸਿੱਖ ਇੱਥੇ ਬਿਜ਼ਨਸ ਤੋਂ ਇਲਾਵਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਿਚ ਵੀ ਕੰਮ ਕਰਦੇ ਹਨ। ਪਿਛਲੇ ਸਾਲ ਦਸੰਬਰ ਤੱਕ ਇਨ੍ਹਾਂ ਦੀ ਗਿਣਤੀ 160 ਸੀ। ਡਿਪਾਰਟਮੈਂਟ ਵਲੋਂ ਇਨ੍ਹਾਂ ਦਾੜੀ ਰੱਖਣ ਅਤੇ ਪੁਲਿਸ ਕੈਪ ਦੀ ਜਗ੍ਹਾ ਨੀਲੀ ਪਗੜੀ ਪਹਿਨਣ ਦੀ ਛੋਟ ਹੈ।
600 ਮੈਂਬਰਾਂ ਵਾਲੇ ਦ ਸਿੱਖ ਆਫ਼ ਨਿਊਯਾਰਕ ਗਰੁੱਪ ਵਲੋਂ ਇਸ ਦੌਰਾਨ ਸਿੱਖ ਫਿਜੀਸ਼ੀਅਨਜ਼ ਅਤੇ ਬਿਜ਼ਨਸਮੈਨਾਂ ਦਾ ਇਕ ਵੀਡੀਓ ਵੀ ਦਿਖਾਇਆ ਗਿਆ, ਜਿਸ ਵਿਚ ਇਹ ਮੈਸੇਜ ਦਿੱਤਾ ਗਿਆ ਕਿ ਸਿੱਖ ਲੋਕ ਬੇਸ਼ਕ ਹੀ ਅਲੱਗ ਬੈਕਗਰਾਊਂਡ ਤੋਂ ਆਉਂਦੇ ਹਨ, ਲੇਕਿਨ ਉਹ ਅੱਤਵਾਦੀ ਨਹੀਂ। ਈਵੈਂਟ ਵਿਚ ਹਿੱਸਾ ਲੈਣ ਵਾਲੀ ਇਵਾ ਜੌਨ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਪਗੜੀ ਪਹਿਨੀ, ਅਜਿਹਾ ਲੱਗਾ ਜਿਵੇਂ ਨਿਊੂਯਾਰਕ ਅੰਮ੍ਰਿਤਸਰ ਬਣ ਗਿਆ ਹੈ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article