PUNJABMAILUSA.COM

ਅਮਰੀਕਾ ‘ਚ ਪ੍ਰਸਤਾਵਿਤ ਸ਼ੇਰਿਨ ਕਾਨੂੰਨ ਦੇ ਅਧੀਨ ਬੱਚੇ ਨੂੰ ਘਰ ‘ਚ ਇਕੱਲਿਆਂ ਛੱਡਣਾ ਹੋਵੇਗਾ ਅਪਰਾਧ

 Breaking News

February 05
16:55 2018

ਹਿਊਸਟਨ, 5 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ‘ਚ ਕਿਸੇ ਬੱਚੇ ਨੂੰ ਘਰ ‘ਚ ਇਕੱਲੇ ਛੱਡਣ ਨੂੰ ਹੁਣ ਅਪਰਾਧ ਐਲਾਨ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਇਸ ਪਹਿਲ ਨੂੰ ਜਨਤਾ ਦੇ ਉਸ ਪ੍ਰਤੀਨਿਧ ਦਾ ਸਮਰਥਨ ਵੀ ਮਿਲ ਗਿਆ ਹੈ, ਜਿਨ੍ਹਾਂ ਦੇ ਇਲਾਕੇ ‘ਚ ਤਿੰਨ ਸਾਲਾਂ ਬੱਚੀ ਦੀ ਲਾਸ਼ ਇਕ ਪੁਲ ਹੇਠੋਂ ਮਿਲੀ ਸੀ।
ਸ਼ੇਰਿਨ ਦੀ ਲਾਸ਼ 22 ਅਕਤੂਬਰ ਨੂੰ ਉਪ ਨਗਰੀ ਡਲਾਸ ਦੇ ਰਿਚਡਰਸਨ ਸ਼ਹਿਰ ‘ਚੋਂ ਮਿਲੀ ਸੀ। ਦੋ ਹਫਤੇ ਲਾਪਤਾ ਰਹਿਣ ਤੋਂ ਬਾਅਦ ਉਸ ਦੀ ਲਾਸ਼ ਮਿਲੀ ਸੀ। ਇਸ ਦੀ ਸ਼ਿਕਾਇਤ ਉਸ ਨੂੰ ਗੋਦ ਲੈਣ ਵਾਲੇ ਭਾਰਤੀ ਅਮਰੀਕੀ ਪਿਤਾ ਵੇਸਲੇ ਮੈਥਿਊ ਨੇ ਕੀਤੀ ਸੀ। ਅਮਰੀਕੀ ਮੀਡੀਆ ‘ਚ ਚੱਲ ਰਹੀਆਂ ਖਬਰਾਂ ‘ਚ ਇਸ ਨੂੰ ਲੈ ਕੇ ਅਭਿਆਨ ਚਲਾ ਰਹੇ ਵਰਕਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਸ਼ੇਰਿਨ ਕਾਨੂੰਨ ਦੇ ਅਧੀਨ ਬੱਚੇ ਨੂੰ ਘਰ ‘ਚ ਇਰੱਲਿਆਂ ਛੱਡਣਾ ਅਪਰਾਧ ਹੋਵੇਗਾ। ਇਕ ਨਿਊਜ਼ ਏਜੰਸੀ ਮੁਤਾਬਕ ਟੈਕਸਾਸ ਦੀ ਖੇਤਰੀ ਪ੍ਰਤੀਨਿਧੀ ਸਭਾ ਦੀ ਮੈਂਬਰ ਲਿੰਡਾ ਕੂਪ ਪ੍ਰਸਤਾਵਿਤ ਕਾਨੂੰਨ ‘ਤੇ ਦੋ ਵਰਕਰਾਂ ‘ਤੇ ਕੰਮ ਕਰ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ