PUNJABMAILUSA.COM

ਅਮਰੀਕਾ ‘ਚ ਤੂਫਾਨ ਦਾ ਕਹਿਰ

ਅਮਰੀਕਾ ‘ਚ ਤੂਫਾਨ ਦਾ ਕਹਿਰ

ਅਮਰੀਕਾ ‘ਚ ਤੂਫਾਨ ਦਾ ਕਹਿਰ
December 24
21:48 2015

2015_12image_10_58_506124096am-ll
ਅਟਲਾਂਟਾ, 24 ਦਸੰਬਰ (ਪੰਜਾਬ ਮੇਲ)- ਅਮਰੀਕਾ ਵਿਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਆਇਆ ਤੂਫਾਨ ਕਹਿਰ ਮਚਾ ਰਿਹਾ ਹੈ। ਇਸ ਤੂਫਾਨ ਨੇ ਅਮਰੀਕਾ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਅਧਿਕਾਰਆਂ ਨੇ ਕ੍ਰਿਮਸਸ ਦੀਆਂ ਤਿਆਰੀਆਂ ਤੇ ਸਜਾਵਟ ਖਰਾਬ ਹੋਣ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਨੈਸ਼ਨਲ ਮੌਸਮ ਸੇਵਾ ਵਿਭਾਗ ਨੇ ਕਿਹਾ ਕਿ ਇਹ ਤੂਫਾਨ ਕੱਲ੍ਹ ਮਿਸੀਸਿੱਪੀ ਅਤੇ ਇੰਡੀਆਨਾ ਤੋਂ ਸ਼ੁਰੂ ਹੋਇਆ। ਇਸ ਚੱਕਰਵਾਤੀ ਤੂਫਾਨ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਦਰੱਖਤਾਂ ਨੂੰ ਸੁੱਟ ਦਿੱਤਾ। ਤੂਫਾਨ ਕਾਰਨ ਇੰਡੀਆਨਾ ਅਤੇ ਅਰਕੰਸਾਸ ਵਿਚ ਹਜ਼ਾਰਾਂ ਘਰਾਂ ਵਿਚ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ।
ਅਰਕੰਸਾਸ ਵਿਚ ਤੂਫਾਨ ਕਾਰਨ ਇਕ ਦਰੱਖਤ ਮਕਾਨ ‘ਤੇ ਡਿੱਗ ਗਿਆ, ਜਿਸ ਕਾਰਨ ਇਕ 18 ਸਾਲ ਦੀ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਇਕ ਸਾਲ ਦਾ ਬੱਚਾ ਘਰ ਦੇ ਅੰਦਰ ਫਸ ਗਿਆ। ਬਚਾਅ ਕਰਮੀਆਂ ਨੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਮੂਲ ਦੇ ਅਮਰੀਕੀ ਦੇ ਵੋਟ ਨੇ ਅਮਰੀਕਾ ਦਾ ਨੈੱਟ ਨਿਰਪੱਖਤਾ ਕਾਨੂੰਨ ਕੀਤਾ ਖਤਮ

Read Full Article
    ਟਰੰਪ ਪ੍ਰਸ਼ਾਸਨ 2018 ਤੋਂ ਐੱਚ.-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਬੰਦ ਕਰਨ ‘ਤੇ ਕਰ ਰਿਹੈ ਵਿਚਾਰ

    ਕਮਲਾ ਹੈਰਿਸ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ

    ਨਿਊਯਾਰਕ ‘ਚ ਭਾਰਤੀ ਮੂਲ ਦੇ ਡਾਕਟਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

    ਓਹਾਿੲਓ ’ਚ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ

    ਐੈੱਚ-1ਬੀ ਵੀਜ਼ਾ ਧਾਰਕ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕਰ ਸਕਦੇ ਨੇ ਕੰਮ

    ਅਮਰੀਕੀ ਫੌਜ ‘ਚ 1 ਜਨਵਰੀ ਤੋਂ ਹੋਵੇਗੀ ਟਰਾਂਸਜੈਂਡਰਾਂ ਦੀ ਭਰਤੀ

    ਅਮਰੀਕਾ ‘ਚ ਕੰਮ ਕਰਨ ਦੇ ਲਿਹਾਜ਼ ਨਾਲ ਫੇਸਬੁੱਕ ਬਿਹਤਰ ਕੰਪਨੀ

    ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

    ਟਰੰਪ ਵੱਲੋਂ 700 ਅਰਬ ਡਾਲਰ ਦੀ ਸਾਲਾਨਾ ਸੁਰੱਖਿਆ ਨੀਤੀ ਬਿੱਲ ‘ਤੇ ਦਸਤਖਤ

    ਨਵਾਡਾ ‘ਚ ਭਾਰਤੀ ਮੂਲ ਦਾ ਡਾਕਟਰ ਹੈਲਥ ਕੇਅਰ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ

    ਟਰੰਪ ਦੀ ਸੀਨੀਅਰ ਸਲਾਹਕਾਰ ਓਮਾਰੋਸਾ ਮੈਨੀਗਾਲਟ ਵੱਲੋਂ ਅਸਤੀਫਾ; 20 ਜਨਵਰੀ ਨੂੰ ਛੱਡੇਗੀ ਅਹੁਦਾ

    ਭਾਰਤੀ ਅਮਰੀਕੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀ ‘ਚ ਸਾਈਬਰ ਅਟੈਕ ਕਰਨ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 10 ਸਾਲ ਦੀ ਸਜ਼ਾ

    ਨਿਊਯਾਰਕ ਧਮਾਕਾ ਮਾਮਲਾ; ਪਰਿਵਾਰਕ ਵੀਜ਼ੇ ‘ਤੇ ਅਮਰੀਕਾ ਪਹੁੰਚਿਆ ਸੀ ਦੋਸ਼ੀ

    ਉਤਰ ਕੋਰੀਆ ਦੇ ਪਰਮਾਣੂ ਮਸਲੇ ‘ਤੇ ਅਮਰੀਕਾ ਬਗੈਰ ਸ਼ਰਤ ਗੱਲਬਾਤ ਲਈ ਤਿਆਰ : ਅਮਰੀਕੀ ਵਿਦੇਸ਼ ਮੰਤਰੀ